ਕੀ ਤੁਸੀ ਜਾਣਦੇ ਹੋ, ਪੁਰਸ਼ਾਂ ‘ਚ ਮਰਦਾਨਾਂ ਕਮਜ਼ੋਰੀ ਕਿਓ ਆਊਂਦੀ ਹੈ? ਪੜ੍ਹੋ ਇਹ ਖਾਸ ਖ਼ਬਰ
ਜਲੰਧਰ : ਦੋਸਤੋ, ਮਰਦਾਨਾ ਸਮੱਸਿਆਵਾਂ (Sexual Weakness) ਇਕ ਅਜਿਹਾ ਸਮੱਸਿਆ ਹੈ, ਜਿਸ ਕਾਰਨ ਸ਼ਾਦੀਸ਼ੁਦਾ ਲਾਈਫ ਖਰਾਬ ਹੋ ਸਕਦੀ ਹੈ ਅਤੇ ਕਈ ਕੇਸਾਂ ਵਿੱਚ ਤਲਾਕ ਦੀ ਵੀ ਨੌਬਤ ਆ ਜਾਂਦੀ ਹੈ। ਜੇਕਰ ਤੁਹਾਡੀ ਮਰਦਾਨਾ ਤਾਕਤ ਘੱਟ ਹੋ ਗਈ ਹੈ ਜਾਂ ਬਿਲਕੁਲ ਖਤਮ ਹੋ ਗਈ ਹੈ ਤਾਂ ਤੁਹਾਨੂੰ ਜ਼ਰਾ ਵੀ ਪ੍ਰੇਸ਼ਾਨ ਨਹੀਂ ਹੋਣਾ ਚਾਹੀਦਾ ਕਿਉਂਕਿ ਜੇਕਰ ਸਮੱਸਿਆ ਹੈ ਤਾਂ ਉਸ ਦਾ ਸਮਾਧਾਨ ਵੀ ਹੁੰਦਾ ਹੈ। ਜੇਕਰ ਤੁਹਾਨੂੰ ਸੈਕਸ ਸਬੰਧੀ ਕੋਈ ਵੀ ਸਮੱਸਿਆ ਹੈ ਤਾਂ ਤੁਰੰਤ ਸਹੀ ਸਮੇਂ ‘ਤੇ ਇਲਾਜ ਕਰਵਾਓ। ਮਰਦਾਨਾ ਕਮਜ਼ੋਰੀ ਦਾ ਸਭ ਤੋਂ ਵਧੀਆ ਅਤੇ ਭਰੋਸੇਮੰਦ ਇਲਾਜ ਆਯੁਰਵੇਦ ਵਿੱਚ ਸਮਾਇਆ ਹੋਇਆ ਹੈ। ਆਯੁਰਵੈਦਿਕ ਜੜ੍ਹੀ-ਬੂਟੀਆਂ ਵਿੱਚ ਪੁਰਾਣੀ ਤੋਂ ਪੁਰਾਣੀ ਅਤੇ ਗੰਭੀਰ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ। ਇਸ ਲਈ ਮਰਦਾਨਾ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਅੰਗਰੇਜ਼ੀ ਗੋਲੀਆਂ ਤੇ ਕੈਪਸੂਲ ਖਾਣ ਤੋਂ ਬਚੋ, ਨਹੀਂ ਸਮੱਸਿਆ ਹੱਲ ਹੋਣ ਦੀ ਬਜਾਏ ਹੋਰ ਵੀ ਗੰਭੀਰ ਹੋ ਸਕਦੀ ਹੈ।
ਆਯੁਰਵੈਦ ਦੇ ਅਨੁਸਾਰ ਇਹ ਹਨ ਮਰਦਾਨਾ ਕਮਜ਼ੋਰੀ ਦੇ ਕਾਰਨ
1. ਅਸ਼ਲੀਲ ਫ਼ਿਲਮਾਂ ਦੇਖਣ ਜਾਂ ਕਿਤਾਬਾਂ ਪੜ੍ਹਣ ਨਾਲ
2. ਜ਼ਰੂਰਤ ਤੋਂ ਜ਼ਿਆਦਾ ਹਸਤਮੈਥੁਨ ਜਾਂ ਸੰਭੋਗ ਕਰਨ ਨਾਲ
3. ਸੁਪਨਦੋਸ਼ ਹੋਣਾ ਜਾਂ ਧਾਂਤ ਗਿਰਨ ਨਾਲ
4. ਵਧੇਰੀ ਉਮਰ ਦੇ ਕਾਰਨ
5. ਹਾਈ ਬਲੱਡ ਪ੍ਰੈਸ਼ਰ, ਡਾਈਬਟੀਜ਼ ਜਾਂ ਥਾਇਰਡ ਦੇ ਕਾਰਨ
6. ਵਧੇਰੇ ਕਾਰੋਬਾਰੀ ਟੈਨਸ਼ਨ ਜਾਂ ਮਾਨਸਿਕ ਤਣਾਅ ਕਾਰਨ
7. ਕੁਝ ਖ਼ਾਸ ਤਰ੍ਹਾਂ ਦੀਆਂ ਦਵਾਈਆਂ ਜਿਵੇਂ ਐਂਟੀ ਐਗਜ਼ਾਈਟੀ, ਡਰੱਗਜ਼, ਨਸ਼ੇ ਜਾਂ ਨੀਂਦ ਦੀਆਂ ਗੋਲੀਆਂ ਨਾਲ
8. ਟੈਸਟੋਸਟੇਰਨ ਹਾਰਮੋਨ ਦੀ ਕਮੀ ਦੇ ਕਾਰਨ
ਜੀਵਨਸਾਥੀ ਸਾਹਮਣੇ ਆ ਰਹੀ ਸ਼ਰਮਿੰਦਗੀ?
ਦੋਸਤੋ, ਜੇਕਰ ਆਪਣੀਆਂ ਗਲਤੀਆਂ ਕਾਰਨ ਤੁਹਾਨੂੰ ਕੋਈ ਅੰਦਰੂਨੀ ਕਮਜ਼ੋਰੀ ਹੈ ਤਾਂ ਸਭ ਤੋਂ ਪਹਿਲਾਂ ਇਸ ਸਮੱਸਿਆ ਨੂੰ ਛੁਪਾਉਣ ਦੀ ਬਜਾਏ ਇਸ ਦਾ ਉਪਚਾਰ ਕਰਨਾ ਜ਼ਰੂਰੀ ਹੁੰਦਾ ਹੈ। ਬਚਪਨ ’ਚ ਗਲਤ ਸੰਗਤ ਕਾਰਨ (ਹਸਤਮੈਥੁਨ) ਪੁਰਾਣੀ ਧਾਂਤ, ਸੁਪਨਦੋਸ਼, ਸ਼ੀਘਰਪਤਨ (ਸਮਾਂ ਘੱਟ ਲੱਗਣਾ), ਨਸਾਂ ਦੀ ਕਮਜ਼ੋਰੀ, ਢਿੱਲਾਪਣ, ਫੋਨ ’ਤੇ ਗੱਲ ਕਰਨ ਜਾਂ ਅਸ਼ਲੀਲ ਫ਼ਿਲਮਾਂ ਦੇਖਣ ਨਾਲ ਆਪਣੇ ਆਪ ਵੀਰਜ ਦਾ ਰਿਸਣਾ, ਭਾਰ ਘਟਣਾ, ਸਰੀਰ ਦਾ ਖੋਖਲਾ ਹੋਣਾ, ਵਿਆਹ ਤੋਂ ਘਬਰਾਹਟ, ਸ਼ੁਕਰਾਣੂ ਸਮੱਸਿਆ ਤੇ ਸ਼ਰਾਬ, ਨਸ਼ੇ, ਸ਼ੂਗਰ ਜਾਂ ਵਧ ਰਹੀ ਉਮਰ ਕਾਰਨ ਮਰਦਾਨਾ ਕਮਜ਼ੋਰੀ ਆ ਜਾਂਦੀ ਹੈ। ਕਈ ਨੌਜਵਾਨ ਆਪਣੀਆਂ ਬਚਪਨ ਦੀਆਂ ਗ਼ਲਤੀਆਂ (ਹਸਤਮੈਥੁਨ) ਕਾਰਨ ਜਵਾਨੀ ’ਚ ਆਪਣੀ ਸੈਕਸੁਅਲ ਲਾਈਫ ਨੂੰ ਇੰਜੁਆਏ ਨਹੀਂ ਕਰ ਪਾਉਂਦੇ ਹਨ ਤੇ ਇਸ ਲਈ ਕਈਆਂ ਨੂੰ ਆਪਣੇ ਜੀਵਨਸਾਥੀ ਸਾਹਮਣੇ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ।
ਆਯੁਰਵੈਦਿਕ ਜੜ੍ਹੀ ਬੂਟੀਆਂ ਦਾ ਦੇਸੀ ਨੁਸਖ਼ਾ
ਆਯੁਰਵੈਦਿਕ ਨੁਸਖ਼ਿਆਂ ’ਚ ਕਾਰਗਰ ਜੜ੍ਹੀ-ਬੂਟੀਆਂ ’ਚ ਸ਼ਕਤੀ ਵਧਾਊ ਖਣਿਜ, ਵੀਰਜ ਤੇ ਜੋਸ਼ ਵਧਾਉਣ ਵਾਲੀਆਂ ਖ਼ਾਸ ਭਸਮਾਂ ਹੁੰਦੀਆਂ ਹਨ, ਜਿਨ੍ਹਾਂ ਦਾ ਇਸਤੇਮਾਲ ਕਰਕੇ ਪੁਰਸ਼ ਜ਼ਿੰਦਗੀ ਭਰ ਤੰਦਰੁਸਤੀ ਤੇ ਮਰਦਾਨਗੀ ਦਾ ਆਨੰਦ ਮਾਣ ਸਕਦਾ ਹੈ। ਇਨ੍ਹਾਂ ਹੀ ਕੀਮਤੀ ਜੜ੍ਹੀ-ਬੂਟੀਆਂ ਤੇ ਭਸਮਾਂ, ਜਿਵੇਂ ਅਸ਼ਵਗੰਧਾ, ਸਤਾਵਰੀ, ਸਾਲਮ ਮਿਸ਼ਰੀ, ਸਾਲਮ ਪੰਜਾ, ਸ਼ਿਲਾਜੀਤ, ਕੇਸਰ, ਕੌਂਚ ਬੀਜ, ਗੌਖਰੂ, ਬੀਜ ਬੰਦ, ਵਿਦਾਰੀਕੰਦ, ਅੰਬਰ, ਮਕਰਧਵੱਜ, ਸਵਰਨ ਭਸਮ ਤੇ ਹੋਰ ਉੱਤਮ ਔਸ਼ੱਧੀਆਂ ਨੂੰ ਮਿਲਾ ਕੇ ਇਕ ਅਜਿਹੀ ਦਵਾਈ ਤਿਆਰ ਕੀਤੀ ਗਈ ਹੈ, ਜਿਸ ਦਾ ਸੇਵਨ ਕਰਨ ਤੋਂ ਬਾਅਦ ਤੁਸੀਂ ਪੁਰਾਣੀ ਤੋਂ ਪੁਰਾਣੀ ਧਾਂਤ, ਸੁਪਨਦੋਸ਼, ਵੀਰਜ ਦਾ ਪਤਲਾਪਣ, ਮਰਦਾਨਾ ਕਮਜ਼ੋਰੀ, ਸ਼ੀਘਰਪਤਨ, ਜੋਸ਼ ਦੀ ਘਾਟ, ਨਸਾਂ ਦਾ ਢਿੱਲਾਪਣ, ਸੈਕਸ ਇੱਛਾ ਦੀ ਕਮੀ, ਮਸਾਨੇ ਦੀ ਕਮਜ਼ੋਰੀ, ਸ਼ੁਕਰਾਣੂ ਸਮੱਸਿਆ ਤੇ ਹੋਰ ਕਈ ਗੁਪਤ ਰੋਗਾਂ ਨੂੰ ਜੜ੍ਹੋਂ ਖ਼ਤਮ ਕਰ ਸਕਦੇ ਹਾਂ।
ਪੁਰਸ਼ਾਂ ਵਿੱਚ ਸ਼ੂਗਰ ਕਾਰਨ ਆਈ ਮਰਦਾਨਾ ਕਮਜ਼ੋਰੀ?
ਸ਼ੂਗਰ (Diabetes) ਦਾ ਅਸਰ ਮਾਨਸਿਕ ਸਿਹਤ ‘ਤੇ ਪੈਂਦਾ ਹੈ, ਜਿਸ ਨੂੰ ਡਾਕਟਰ ਡਾਇਬਟੀਜ਼ ਸਟ੍ਰੈੱਸ (Diabetes stress) ਕਹਿੰਦੇ ਹਨ, ਜਿਸ ਦੇ ਲੱਛਣ ਭਲੇ ਹੀ ਗੰਭੀਰ ਨਾ ਹੋਣ ਪਰ ਇਸ ਤਰ੍ਹਾਂ ਦਾ ਸਟ੍ਰੈੱਸ ਸੈਕਸ ਲਾਈਫ ਲਈ ਖਰਾਬ ਹੈ। ਬਲੱਡ ਸ਼ੂਗਰ ਦਾ ਲੈਵਲ ਵਧ ਜਾਣ ਨਾਲ ਪੁਰਸ਼ਾਂ ‘ਚ ਸਰੀਰ ਵਿੱਚ ਨਸਾਂ ਦੀ ਸਮਰੱਥਾ ਘੱਟ ਹੋ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਦੀ ਸੈਕਸ ਲਾਈਫ ਪ੍ਰਭਾਵਿਤ ਹੁੰਦੀ ਹੈ। ਸ਼ੂਗਰ ਦਾ ਅਸਰ ਜਦੋਂ ਸਰੀਰ ‘ਤੇ ਦਿਸਣ ਲੱਗਦਾ ਹੈ ਤਾਂ ਪੁਰਸ਼ਾਂ ਵਿੱਚ ਅਨੇਕ ਤਰ੍ਹਾਂ ਦੀਆਂ ਯੌਨ ਸਬੰਧੀ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ।, ਜਿਵੇਂ ਨਸਾਂ ਦੀ ਕਮਜ਼ੋਰੀ, ਸ਼ੀਘਰ ਪਤਨ, ਰੁਕਾਵਟ ਦੀ ਕਮੀ, ਸੰਭੋਗ ‘ਚ ਇੱਛਾ ਦੀ ਕਮੀ ਅਤੇ ਹੋਰ ਯੌਨ ਸਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ। ਜੋ ਪੁਰਸ਼ ਸ਼ੂਗਰ ਕਾਰਨ ਆਈ ਇਨ੍ਹਾਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਹਨ, ਇਕ ਵਾਰ ਖਾਸ ਜੜ੍ਹੀ-ਬੂਟੀਆਂ ਨਾਲ ਬਣਾਇਆ ਸਾਡਾ ਦੇਸੀ ਨੁਸਖਾ ਖਾ ਕੇ ਅਸਰ ਦੇਖੋ। ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੇ ਹਜ਼ਾਰਾਂ ਸ਼ੂਗਰ ਦੇ ਰੋਗੀ (ਪੁਰਸ਼) ਇਸ ਨੁਸਖੇ ਦਾ ਲਾਭ ਉਠਾ ਰਹੇ ਹਨ।
ਵਧੇਰੇ ਉਮਰ ਕਾਰਨ ਆਈ ਕਮਜ਼ੋਰੀ- ਨਿਰਾਸ਼ ਨਾ ਹੋਵੋ
ਵਧ ਰਹੀ ਉਮਰ ਕਾਰਨ ਪੁਰਸ਼ਾਂ ‘ਚ ਯੌਨ ਇੱਛਾ ਵੀ ਘੱਟ ਹੋ ਜਾਂਦੀ ਹੈ, ਜੋ ਇਕ ਨਾਰਮਲ ਗੱਲ ਹੈ ਪਰ ਕਈਆਂ ਵਿੱਚ ਇਹ ਲੱਛਣ ਸਮੇਂ ਤੋਂ ਪਹਿਲਾਂ ਹੀ ਦਿਸਣ ਲੱਗ ਪੈਂਦੇ ਹਨ। ਅੱਜਕਲ 50 ਸਾਲ ਛੱਡੋ, 30-40 ਦੇ ਨੌਜਵਾਨਾਂ ਵਿੱਚ ਵੀ ਮਰਦਾਨਾ ਕਮਜ਼ੋਰੀ ਆ ਰਹੀ ਹੈ। ਵਧੇਰੇ ਉਮਰ ਕਾਰਨ ਇੱਛਾ ਦਾ ਘੱਟ ਹੋਣਾ, ਸਰੀਰਕ ਕਮਜ਼ੋਰੀ ਮਹਿਸੂਸ ਕਰਨਾ ਨਸਾਂ ‘ਚ ਕਮਜ਼ੋਰੀ ਹੋਣਾ ਜ਼ਿਆਦਾਤਰ ਪੁਰਸ਼ਾਂ ਦੇ ਨਾਲ ਹੁੰਦਾ ਹੀ ਹੈ। ਉਮਰ ਭਾਵੇਂ 50 ਹੋਵੇ ਜਾਂ 60 ਸਾਲ ਬਜ਼ੁਰਗ ਵੀਰ ਇਕ ਵਾਰ ਜ਼ਰੂਰ ਸਾਡੇ ਆਯੁਰਵੈਦਿਕ ਨੁਸਖ਼ੇ ਦਾ ਸੇਵਨ ਕਰਨ, ਬੁਢਾਪੇ ’ਚ ਵੀ ਜਵਾਨੀ ਵਰਗਾ ਪੂਰਾ ਜੋਸ਼ ਤੇ ਭਰਪੂਰ ਆਨੰਦ ਪਾਓ।
ਇਸ ਤੋਂ ਇਲਾਵਾ ਪੁਰਾਣੇ ਤੋਂ ਪੁਰਾਣਾ ਰੇਸ਼ਾ, ਨਜ਼ਲਾ-ਜ਼ੁਕਾਮ, ਖਾਂਸੀ, ਸਾਹ ਦੀ ਐਲਰਜੀ, ਦਮਾ-ਅਸਥਮਾ, ਬਵਾਸੀਰ, ਖ਼ੂਨੀ ਹੋਵੇ ਜਾਂ ਬਾਦੀ, ਮੌਕੇ ਨਿਕਲਣਾ, ਭਗੰਦਰ, ਔਰਤਾਂ ਦੇ ਰੋਗਾਂ-ਲੋਕੋਰੀਆ (ਸਫੈਦ ਪਾਣੀ), ਵਜ਼ਨ ਵਧਾਉਣ, ਚਮੜੀ ਰੋਗ, ਜੋੜਾਂ ਦੇ ਦਰਦ ਤੇ ਸ਼ੂਗਰ ਕਾਰਨ ਆਈ ਮਰਦਾਨਾ ਕਮਜ਼ੋਰੀ ਦਾ ਆਯੁਰਵੈਦਿਕ ਦੇਸੀ ਇਲਾਜ।
ਵਿਦੇਸ਼ਾਂ ‘ਚ ਬੈਠੇ ਪੰਜਾਬੀ ਵੀਰਾਂ ਦੀ ਪਹਿਲੀ ਪਸੰਦ-ਰੌਸ਼ਨ ਹੈਲਥ ਕੇਅਰ
ਵਿਦੇਸ਼ਾਂ ‘ਚ ਬੈਠੇ ਕਈ ਮੇਰੇ ਪੰਜਾਬੀ ਵੀਰ ਫੋਨ ‘ਤੇ ਆਪਣੇ ਰੋਗ ਦੀ ਪੂਰੀ ਜਾਣਕਾਰੀ ਦੇ ਕੇ ਇਸ ਆਜ਼ੂਰਵੈਦਿਕ ਦਵਾਈ ਤੋਂ ਲਾਭ ਉਠਾ ਰਹੇ ਹਨ ਤੇ ਆਪਣੀ ਕਮਜ਼ੋਰੀ ਤੋਂ ਛੁਟਕਾਰਾ ਪਾ ਚੁੱਕੇ ਹਨ। ਵਿਦੇਸ਼ਾਂ ਤੋਂ ਘਰ ਛੁੱਟੀ ਆਉਣ ਵਾਲੇ ਵੀਰ ਜ਼ਰੂਰ ਇਹ ਸਪੈਸ਼ਲ ਨੁਸਖ਼ਾ ਵਰਤਣ, ਤੁਹਾਡੀ ਸੋਚ ਮੁਤਾਬਕ ਮਨਚਾਹਿਆ ਸਮਾਂ, ਭਰਪੂਰ ਜੋਸ਼ ਤੇ ਪੂਰੀ ਸਖ਼ਤੀ ਪਾਓ। ਵਿਦੇਸ਼ਾਂ ‘ਚ ਬੈਠੇ ਮੇਰੇ ਪੰਜਾਬੀ ਨੌਜਵਾਨ-ਬਜ਼ੁਰਗ ਵੀਰ ਕਿਸੇ ਵੀ ਸਮੱਸਿਆ ਲਈ ਇਕ ਵਾਰ ਜ਼ਰੂਰ ਫੋਨ ‘ਤੇ ਮੁਫ਼ਤ ਸਲਾਹ ਲਓ। ਦਵਾਈ ਦੇਸ਼-ਵਿਦੇਸ਼ ਭੇਜਣ ਦਾ ਖ਼ਾਸ ਪ੍ਰਬੰਧ ਹੈ।
ਆਯੁਰਵੈਦਿਕ ਜੜ੍ਹੀ-ਬੂਟੀਆਂ ਕੁਦਰਤ ਦਾ ਵਰਦਾਨ ਹਨ
ਦੋਸਤੋ! ਜੇਕਰ ਤੁਸੀਂ ਵੀ ਕਿਸੇ ਗੁਪਤ ਰੋਗ ਦੇ ਸ਼ਿਕਾਰ ਹੋ, ਤਾਂ ਸ਼ਰਮ, ਸੰਕੋਚ ਤੇ ਝਿਜਕ ਨੂੰ ਛੱਡ ਕੇ ਅੱਜ ਹੀ ਗੁਪਤ ਰੋਗਾਂ ਦੇ ਮਾਹਿਰ ‘ਰੌਸ਼ਨ ਹੈਲਥ ਕੇਅਰ’ ਰੇਲਵੇ ਰੋਡ ਜਲੰਧਰ (ਪੰਜਾਬ) ਨਾਲ ਸੰਪਰਕ ਕਰੋ। ਇਨ੍ਹਾਂ ਦੇ ਆਯੁਰਵੈਦਿਕ ਤੇ ਤਜਰਬੇਕਾਰ ਡਾਕਟਰ ਤੁਹਾਡੀ ਕਮਜ਼ੋਰੀ, ਉਮਰ ਤੇ ਰੋਗ ਮੁਤਾਬਕ ਇਕ ਅਜਿਹੀ ਆਯੁਰਵੈਦਿਕ ਦਵਾਈ ਬਣਾ ਕੇ ਦੇਣਗੇ, ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਮਰਦਾਨਾ ਕਮਜ਼ੋਰੀ ਨੂੰ ਭੁੱਲ ਜਾਓਗੇ ਤੇ ਸਾਰੀ ਉਮਰ ਵਿਆਹੁਤਾ ਜ਼ਿੰਦਗੀ ਦਾ ਭਰਪੂਰ ਆਨੰਦ ਮਾਣੋਗੇ। ਇਕ ਵਾਰ ਸਾਡੇ ਕੁਆਲੀਫਾਈਡ ਅਤੇ ਤਜਰਬੇਕਾਰ B.A.M.S. (ਆਯੁਰਵੇਦ ਆਚਾਰੀਆ) ਡਾਕਟਰਾਂ ਤੋਂ ਜ਼ਰੂਰ ਮੁਫ਼ਤ ਸਲਾਹ ਲਵੋ। ਫੋਨ ’ਤੇ ਆਪਣੇ ਰੋਗ ਦੀ ਪੂਰੀ ਜਾਣਕਾਰੀ ਦੇ ਕੇ ਦਵਾਈ ਘਰ ਬੈਠੇ ਵੀ ਮੰਗਵਾ ਸਕਦੇ ਹੋ। ਦਵਾਈ ਦੇਸ਼-ਵਿਦੇਸ਼ ਭੇਜਣ ਦਾ ਖਾਸ ਪ੍ਰਬੰਧ।
ਨੋਟ–ਆਪਣੇ ਨਜ਼ਦੀਕੀ ਸ਼ਹਿਰ ’ਚ ਦਵਾਈ ਮੰਗਵਾਉਣ ਲਈ ਫੋਨ ਕਰੋ : +91-73473-07214 ਤੇ +91-73407-12004 ਬਾਹਰਲੇ ਮੁਲਕਾਂ ਵਾਲੇ ਨਿਰਾਸ਼ ਰੋਗੀ (Whatsapp/Imo) +91-73473-07214 ’ਤੇ ਵੀ ਕਾਲ ਕਰ ਸਕਦੇ ਹਨ। ਵਧੇਰੇ ਜਾਣਕਾਰੀ ਜਾਂ ਆਨਲਾਈਨ ਦਵਾਈ ਮੰਗਵਾਉਣ ਲਈ ਇਸ ਲਿੰਕ https://roshanhealthcare.com/ ’ਤੇ ਕਲਿੱਕ ਕਰੋ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.