healthਹੈਲਥ

ਮਰਦਾਨਾ ਕਮਜ਼ੋਰੀ ‘ਤੇ ਸ਼ੂਗਰ ਤੋਂ ਮਿਲੇਗਾ ਛੁਟਕਾਰਾ, ਪੜ੍ਹੋ ਇਹ ਪੂਰੀ ਖ਼ਬਰ

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ : +91-73473-07214 +91-73407-12004

ਜਲੰਧਰ : ਦੋਸਤੋ, ਅੱਜ ਦੇ ਭੱਜ-ਦੌੜ ਭਰੇ ਜੀਵਨ ਵਿੱਚ ਜ਼ਿਆਦਾਤਰ ਨੌਜਵਾਨ ਅਤੇ ਬਜ਼ੁਰਗ ਸਟੈਮਿਨਾ, ਤਾਕਤ ਦੀ ਘਾਟ, ਅੰਦਰੂਨੀ ਕਮਜ਼ੋਰੀ, ਜੋਸ਼ ਦੀ ਕਮੀ ਵਰਗੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਹਨ। ਸੈਕਸੁਅਲ ਕਮਜ਼ੋਰੀ ਸ਼ਾਦੀਸ਼ੁਦਾ ਜ਼ਿੰਦਗੀ ਨੂੰ ਨਿਰਾਸ਼ਾਜਨਕ ਬਣਾ ਦਿੰਦੀ ਹੈ। ਯੌਨ ਕਮਜ਼ੋਰੀ ਤੋਂ ਪੀੜਤ ਪੁਰਸ਼ ਜੀਵਨਸਾਥੀ ਸਾਹਮਣੇ ਸ਼ਰਮਿੰਦਗੀ ਵੀ ਮਹਿਸੂਸ ਕਰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਪੁਰਸ਼ਾਂ ’ਚ ਇਸ ਸਮੱਸਿਆ ਪਿੱਛੇ ਇਹ ਕਾਰਨ ਵੀ ਹੋ ਸਕਦੇ ਹਨ ਜਿਵੇਂ- ਭੋਜਨ ’ਚ ਪੌਸ਼ਟਿਕ ਤੱਤਾਂ ਦੀ ਕਮੀ, ਖਰਾਬ ਜੀਵਨ ਸ਼ੈਲੀ, ਕਸਰਤ ਜਾਂ ਯੋਗਾ ਨਾ ਕਰਨਾ, ਜ਼ਰੂਰਤ ਤੋਂ ਜ਼ਿਆਦਾ ਹਸਤਮੈਥੁਨ ਜਾਂ ਸੰਭੋਗ ਜਿਸ ਕਾਰਨ ਮਰਦਾਨਾ ਕਮਜ਼ੋਰੀ ਤੇ ਵੀਰਜ ’ਚ ਪਤਲਾਪਨ, ਵਧੇਰੇ ਨਸ਼ੇ ਜਾਂ ਸ਼ਰਾਬ ਦਾ ਸੇਵਨ ਕਰਨ ਨਾਲ ਤੁਹਾਡੀ ਮਰਦਾਨਾ ਤਾਕਤ ਸਮੇਂ ਤੋਂ ਪਹਿਲਾਂ ਹੀ ਨਸ਼ਟ ਹੋਣ ਲੱਗਦੀ ਹੈ। ਜਦੋਂ ਤੁਸੀਂ ਨਾ ਚਾਹੁੰਦੇ ਹੋਏ ਵੀ ਆਪਣੇ ਜੀਵਨ ਸਾਥੀ ਤੇ ਖੁਦ ਨੂੰ ਸੰਤੁਸ਼ਟ ਨਹੀਂ ਕਰ ਪਾਉਂਦੇ ਤਾਂ ਇਸ ਤੋਂ ਵੱਧ ਸ਼ਰਮਿੰਦਗੀ ਦੀ ਗੱਲ ਕੀ ਹੋ ਸਕਦੀ ਹੈ।

ਮਰਦਾਨਾ ਕਮਜ਼ੋਰੀ ਦਾ ਸ਼ਾਦੀਸ਼ੁਦਾ ਜ਼ਿੰਦਗੀ ’ਤੇ ਕੀ ਪ੍ਰਭਾਵ ਪੈਂਦਾ ਹੈ?
(Effect Of Sexual Weekness in Married Life)

ਗਲਤੀ ਤੇ ਭੁੱਲ ਤਾਂ ਇਨਸਾਨ ਕੋਲੋਂ ਹੀ ਹੁੰਦੀ ਹੈ ਪਰ ਆਪਣੀਆਂ ਗਲਤੀਆਂ ਕਾਰਨ ਆਈ ਮਰਦਾਨਾ ਕਮਜ਼ੋਰੀ ਤੇ ਹੋਰ ਸਰੀਰਕ ਕਮਜ਼ੋਰੀ ਨੂੰ ਸ਼ਰਮ ਜਾਂ ਸੰਕੋਚ ਵਿਚ ਪੈ ਕੇ ਛੁਪਾਉਣਾ ਨਹੀਂ ਚਾਹੀਦਾ। ਇਨ੍ਹਾਂ ਗਲਤੀਆਂ ਕਾਰਨ ਆਈ ਕਮਜ਼ੋਰੀ ਪੂਰੀ ਜ਼ਿੰਦਗੀ ਨੂੰ ਨਿਰਾਸ਼ ਅਤੇ ਪਰੇਸ਼ਾਨ ਬਣਾਈ ਰੱਖਦੀ ਹੈ। ਇਸ ਝਿਜਕ ਕਾਰਨ ਤੁਹਾਡੇ ਸੁਖੀ ਵਿਆਹੁਤਾ ਜੀਵਨ ਦੀਆਂ ਖੁਸ਼ੀਆਂ ਤਬਾਹ ਹੋ ਸਕਦੀਆਂ ਹਨ ਅਤੇ ਜੀਵਨ ਸਾਥੀ ਅੱਗੇ ਸ਼ਰਮਿੰਦਗੀ ਅਲੱਗ ਮਹਿਸੂਸ ਹੁੰਦੀ ਹੈ। ਕਈ ਕੇਸਾਂ ਵਿੱਚ ਮੈਰਿਟਲ ਅਫੇਅਰ ਅਤੇ ਤਲਾਕ ਕੇਸ ਵੀ ਦੇਖਣ ਨੂੰ ਮਿਲਦੇ ਹਨ। ਮਰਦਾਨਾ ਕਮਜ਼ੋਰੀ ਦੇ ਕਈ ਲੱਛਣ ਹੁੰਦੇ ਹਨ ਜਿਵੇਂ- ਧਾਂਤ ਦਾ ਗਿਰਨਾ, ਸੁਪਨਦੋਸ਼ ਹੋਣਾ, ਬਚਪਨ ਦੀਆਂ ਗਲਤੀਆਂ (ਹਸਤਮੈਥੁਨ) ਕਾਰਨ ਨਸਾਂ ’ਚ ਤਣਾਅ ਦੀ ਕਮੀ ਜਾਂ ਨਸਾਂ ਦਾ ਢਿੱਲਾਪਨ, ਵੀਰਜ ਦਾ ਪਤਲਾਪਨ, ਸੰਭੋਗ ਦੀ ਇੱਛਾ ਨਾ ਹੋਣਾ, ਵੀਰਜ ’ਚ ਸ਼ੁਕਰਾਣੂਆਂ ਦੀ ਕਮੀ, ਸ਼ੀਘਰਪਤਨ, ਰੁਕਾਵਟ ਦੀ ਕਮੀ ਅਤੇ ਨਪੁੰਨਸਕਤਾ ਆਦਿ। ਆਯੁਰਵੇਦ ਹੀ ਇਕ ਮਾਤਰ ਅਜਿਹਾ ਹੱਲ ਹੈ ਜਿਸ ਨਾਲ ਤੁਸੀਂ ਲੰਬੀ ਉਮਰ, ਤੰਦਰੁਸਤ ਤੇ ਨਿਰੋਗੀ ਜੀਵਨ ਜੀਅ ਸਕਦੇ ਹੋ ਅਤੇ ਆਪਣੇ ਵਿਆਹੁਤਾ ਜੀਵਨ ਦਾ ਸਾਰੀ ਉਮਰ ਭਰਪੂਰ ਆਨੰਦ ਮਾਣ ਸਕਦੇ ਹੋ।

ਸ਼ੂਗਰ ਤੇ ਵਧ ਰਹੀ ਉਮਰ ਕਾਰਨ ਪੁਰਸ਼ਾਂ ‘ਚ ਆਈ ਕਮਜ਼ੋਰੀ?
ਪੁਰਸ਼ਾਂ ‘ਚ ਸ਼ੂਗਰ ਕਾਰਨ ਮਰਦਾਨਾ ਕਮਜ਼ੋਰੀ ਹੋਣਾ ਕੁਦਰਤੀ ਹੈ। ਵਧੇਰੇ ਉਮਰ ਕਾਰਨ ਜਾਂ ਸ਼ੂਗਰ ਕਾਰਨ ਪੁਰਸ਼ਾਂ ‘ਚ ਨਸਾਂ ਦੀ ਕਮਜ਼ੋਰੀ ਹੋ ਜਾਂਦੀ ਹੈ ਤੇ ਯੌਨ ਇੱਛਾ ਵੀ ਘੱਟ ਹੋਣ ਲੱਗਦੀ ਹੈ, ਜਿਸ ਦਾ ਅਸਰ ਸੈਕਸ ਲਾਈਫ ‘ਤੇ ਪੈਂਦਾ ਹੈ। ਇਸ ਕਾਰਨ ਪੁਰਸ਼ਾਂ ‘ਚ ਅਨੇਕ ਤਰ੍ਹਾਂ ਦੀਆਂ ਯੌਨ ਸਮੱਸਿਆਵਾਂ (Sexual Weakness) ਵੀ ਦੇਖਣ ਨੂੰ ਮਿਲਦੀਆਂ ਹਨ, ਜਿਵੇਂ:- ਨਸਾਂ ਚ ਕਮਜ਼ੋਰੀ ਜਾਂ ਢਿੱਲਾਪਣ ਹੋਣਾ, ਸ਼ੀਘਰ ਪਤਨ ਰੁਕਾਵਟ ਦੀ ਕਮੀ, ਸੰਭੋਗ ‘ਚ ਇੱਛਾ ਦੀ ਕਮੀ, ਤਾਕਤ ਅਤੇ ਜੋਸ਼ ਦੀ ਘਾਟ, ਨਪੁੰਨਸਕਤਾ ਅਤੇ ਹੋਰ ਮਰਦਾਨਾ ਸਮੱਸਿਆਵਾਂ। ਸ਼ੂਗਰ ਰੋਗੀਆਂ ਅਤੇ ਬਜ਼ੁਰਗ ਵੀਰਾਂ ਲਈ ਆਯੁਰਵੇਦ ਦੀਆਂ ਬਹੁਤ ਹੀ ਕੀਮਤੀ ਜੜ੍ਹੀ-ਬੂਟੀਆਂ ਅਤੇ ਭਸਮਾਂ ਨਾਲ ਤਿਆਰ ਕੀਤਾ ਇਕ ਕਾਮਯਾਬ ਆਯੁਰਵੈਦਿਕ ਨੁਸਖਾ, ਖੋਈ ਹੋਈ ਸਰੀਰਕ ਅਤੇ ਮਰਦਾਨਾ ਤਾਕਤ ਹਾਸਲ ਕਰੋ। ਪਹਿਲੇ ਕੋਰਸ ਨਾਲ ਹੀ ਅਸਰ ਦੇਖੋ। ਹਜ਼ਾਰਾਂ ਮਰੀਜ਼ ਇਸ ਦੇਸੀ ਦਵਾਈ ਦਾ ਲਾਭ ਉਠਾ ਰਹੇ ਹਨ। ਨੋਟ – ਦਵਾਈ ਗੁਪਤ ਰੂਪ ‘ਚ ਘਰ ਬੈਠੇ ਮੰਗਵਾਓ।

ਇੰਝ ਵੀ ਵਧਾ ਸਕਦੇ ਹੋ ਮਰਦਾਨਾ ਤਾਕਤ
ਕਿਸੇ ਵੀ ਅੰਦਰੂਨੀ ਕਮਜ਼ੋਰੀ ਜਾਂ ਮਰਦਾਨਾ ਸਮੱਸਿਆਵਾਂ ਨੂੰ ਦੂਰ ਕਰਨ ਲਈ ਬੁਰੀਆਂ ਆਦਤਾਂ ਨੂੰ ਛੱਡਣਾ ਹੋਵੇਗਾ। ਖਾਣ-ਪੀਣ ’ਚ ਵਧੇਰੇ ਪੌਸ਼ਟਿਕ ਤੱਤਾਂ ਦਾ ਸੇਵਨ ਕਰੋ, ਘਿਓ, ਮੱਖਣ, ਪਨੀਰ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰੋ। ਸ਼ਰਾਬ, ਸਿਗਰਟ ਅਤੇ ਤੰਬਾਕੂ ਤੋਂ ਦੂਰ ਰਹੋ। ਕਿਸੇ ਵੀ ਪ੍ਰਕਾਰ ਦਾ ਨਸ਼ਾ ਨਾ ਕਰੋ। ਵਧੇਰੇ ਹਸਤਮੈਥੁਨ ਜਾਂ ਸੰਭੋਗ ਤੋਂ ਬਚੋ। ਸਵੇਰ ਵੇਲੇ ਸੈਰ, ਕਸਰਤ ਜਾਂ ਯੋਗਾ ਜ਼ਰੂਰ ਕਰੋ। ਜੰਕ ਫੂਡ ਅਤੇ ਫਾਸਟ ਫੂਡ ਦਾ ਵਧੇਰੇ ਸੇਵਨ ਨਾ ਕਰੋ। ਅਖਰੋਟ, ਬਦਾਮ, ਕਾਜੂ, ਕਿਸ਼ਮਿਸ਼, ਮੌਸਮ ਅਨੁਸਾਰ ਫਲ-ਫਰੂਟ, ਸਬਜ਼ੀਆਂ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਘਰ ਦਾ ਬਣਿਆ ਹੀ ਸਾਫ-ਸੁਥਰਾ ਖਾਣਾ ਖਾਓ ਅਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ ’ਤੇ ਆਯੁਰਵੇਦ ਜ਼ਰੂਰ ਅਪਣਾਓ।

ਪੁਰਸ਼ਾਂ ਦੇ ਰੋਗਾਂ ਦਾ ਕਾਰਗਰ ਆਯੁਰਵੈਦਿਕ ਇਲਾਜ
ਆਯੁਰਵੇਦ ਵਿਸ਼ਵ ਦੀ ਸਭ ਤੋਂ ਪ੍ਰਾਚੀਨ ਚਿਕਿਤਸਾ ਪ੍ਰਣਾਲੀ ਹੈ, ਜਿਸ ਨਾਲ ਬਿਨਾਂ ਕਿਸੇ ਸਾਈਡ-ਇਫੈਕਟ ਤੋਂ ਰੋਗ ਨੂੰ ਜੜ੍ਹ ਤੋਂ ਠੀਕ ਕੀਤਾ ਜਾ ਸਕਦਾ ਹੈ। ਦੇਸ਼ਾਂ-ਵਿਦੇਸ਼ਾਂ ਵਿੱਚ ਅਣਗਿਣਤ ਮਰੀਜ਼ ਇਨ੍ਹਾਂ ਦੇ ਆਯੁਰਵੈਦਿਕ ਨੁਸਖਿਆਂ ਦਾ ਲਾਭ ਉਠਾ ਰਹੇ ਹਨ। ‘‘ਰੌਸ਼ਨ ਹੈਲਥ ਕੇਅਰ’’ ’ਚ ਸੈਕਸੋਲਾਜਿਸਟ ਆਯੁਰਵੈਦਿਕ ਡਾਕਟਰ ਪੁਰਸ਼ਾਂ ਦੀਆਂ ਮਰਦਾਨਾ ਸਮੱਸਿਆਵਾਂ ਸਬੰਧੀ ਆਯੁਰਵੈਦਿਕ ਜੜ੍ਹੀ-ਬੂਟੀਆਂ ਅਤੇ ਕੀਮਤੀ ਭਸਮਾਂ ਦੁਆਰਾ ਸ਼ੁੱਧ ਇਲਾਜ ਕਰਦੇ ਹਨ ਜਿਵੇਂ- ਜੋਸ਼ ਦੀ ਕਮੀ, ਸ਼ੀਘਰਪਤਨ, ਧਾਂਤੂ ਰੋਗ, ਰੁਕਾਵਟ ਦੀ ਕਮੀ, ਸ਼ਕਤੀ ਦੀ ਘਾਟ, ਪਿਸ਼ਾਬ ਨਾਲ ਜਾਂ ਬਾਅਦ ’ਚ ਵੀਰਜ ਦਾ ਗਿਰਨਾ, ਵੀਰਜ ਦਾ ਪਤਲਾਪਨ, ਮਸਾਨੇ ਦੀ ਗਰਮੀ, ਨਸਾਂ ’ਚ ਢਿੱਲਾਪਨ, ਟੇਢਾਪਨ, ਘੱਟ ਸ਼ੁਕਰਾਣੂ ਸਮੱਸਿਆ, ਉਤੇਜਨਾ ਦੀ ਕਮੀ, ਜ਼ਿਆਦਾ ਸੰਭੋਗ ਜਾਂ ਹਸਤਮੈਥੁਨ ਕਰਨ ਨਾਲ ਸੈਕਸ ਕਮਜ਼ੋਰੀ, ਸੰਭੋਗ ਦੀ ਇੱਛਾ ਘੱਟ ਜਾਣਾ, ਸ਼ੂਗਰ, ਬੀ.ਪੀ., ਵਧੇਰੇ ਦਵਾਈਆਂ ਦੇ ਸੇਵਨ ਜਾਂ ਵੱਧ ਰਹੀ ਉਮਰ ਕਾਰਨ ਆਈ ਪੁਰਸ਼ਾਂ ’ਚ ਮਰਦਾਨਾ ਕਮਜ਼ੋਰੀ, ਨਪੁੰਸਕਤਾ ਜਾਂ ਨਾਮਰਦੀ ਹੋਣਾ।

ਇਨ੍ਹਾਂ ਸਮੱਸਿਆਵਾਂ ਤੋਂ ਇਲਾਵਾ ਪੁਰਾਣੀ ਤੋਂ ਪੁਰਾਣੀ ਬਵਾਸੀਰ (Piles), ਲਕੋਰੀਆ (ਸਫੇਦ ਪਾਣੀ) (Leukorrhea), ਜੋੜਾਂ ਦੇ ਦਰਦ (Joint Pains), ਮੋਟਾਪਾ (Obesity), ਵਜ਼ਨ ਨਾ ਵਧਣਾ (Weight Gain), ਘੱਟ ਸ਼ੁਕਰਾਣੂ ਸਮੱਸਿਆ (Low Sperm Count), ਸ਼ੂਗਰ (Diabetes), ਚਮੜੀ ਰੋਗ (Skin Allergy) ਨਪੁੰਸਕਤਾ (Impotency) ਵਰਗੀਆਂ ਸਮੱਸਿਆਵਾਂ ਨੂੰ ਜੜ੍ਹੋਂ ਖਤਮ ਕਰਨ ਲਈ ਤੁਸੀਂ ਇਕ ਵਾਰ ‘‘ਰੌਸ਼ਨ ਹੈਲਥ ਕੇਅਰ’’ ਨਾਲ ਜ਼ਰੂਰ ਸਲਾਹ ਕਰੋ। ਦਵਾਈ ਦੇਸ਼-ਵਿਦੇਸ਼ ਭੇਜਣ ਦਾ ਪ੍ਰਬੰਧ ਹੈ।

ਵਿਦੇਸ਼ਾਂ ‘ਚ ਬੈਠੇ ਪੰਜਾਬੀ ਵੀਰਾਂ ਦੀ ਪਹਿਲੀ ਪਸੰਦ-ਰੌਸ਼ਨ ਹੈਲਥ ਕੇਅਰ

ਵਿਦੇਸ਼ਾਂ ‘ਚ ਬੈਠੇ ਕਈ ਮੇਰੇ ਪੰਜਾਬੀ ਵੀਰ ਫੋਨ ‘ਤੇ ਆਪਣੇ ਰੋਗ ਦੀ ਪੂਰੀ ਜਾਣਕਾਰੀ ਦੇ ਕੇ ਇਸ ਆਜ਼ੂਰਵੈਦਿਕ ਦਵਾਈ ਤੋਂ ਲਾਭ ਉਠਾ ਰਹੇ ਹਨ ਤੇ ਆਪਣੀ ਕਮਜ਼ੋਰੀ ਤੋਂ ਛੁਟਕਾਰਾ ਪਾ ਚੁੱਕੇ ਹਨ। ਵਿਦੇਸ਼ਾਂ ਤੋਂ ਘਰ ਛੁੱਟੀ ਆਉਣ ਵਾਲੇ ਵੀਰ ਜ਼ਰੂਰ ਇਹ ਸਪੈਸ਼ਲ ਨੁਸਖ਼ਾ ਵਰਤਣ, ਤੁਹਾਡੀ ਸੋਚ ਮੁਤਾਬਕ ਮਨਚਾਹਿਆ ਸਮਾਂ, ਭਰਪੂਰ ਜੋਸ਼ ਤੇ ਪੂਰੀ ਸਖ਼ਤੀ ਪਾਓ। ਵਿਦੇਸ਼ਾਂ ‘ਚ ਬੈਠੇ ਮੇਰੇ ਪੰਜਾਬੀ ਨੌਜਵਾਨ-ਬਜ਼ੁਰਗ ਵੀਰ ਕਿਸੇ ਵੀ ਸਮੱਸਿਆ ਲਈ ਇਕ ਵਾਰ ਜ਼ਰੂਰ ਫੋਨ ‘ਤੇ ਮੁਫ਼ਤ ਸਲਾਹ ਲਓ। ਦਵਾਈ ਦੇਸ਼-ਵਿਦੇਸ਼ ਭੇਜਣ ਦਾ ਖ਼ਾਸ ਪ੍ਰਬੰਧ ਹੈ।

ਤੰਦਰੁਸਤ ਅਤੇ ਨਿਰੋਗੀ ਜੀਵਨ ਦਾ ਆਧਾਰ ਹੈ- ਆਯੁਰਵੇਦ
ਪੁਰਸ਼ਾਂ ਦੇ ਗੁਪਤ ਰੋਗਾਂ ਦੇ ਆਯੁਰਵੈਦਿਕ ਇਲਾਜ ਲਈ ਇਕ ਵਾਰ ‘‘ਰੌਸ਼ਨ ਹੈਲਥ ਕੇਅਰ, ਰੇਲਵੇ ਰੋਡ ਜਲੰਧਰ ਅਤੇ ਮਾਡਲ ਟਾਊਨ, ਲੁਧਿਆਣਾ (ਪੰਜਾਬ)’’ ਨਾਲ ਜ਼ਰੂਰ ਸੰਪਰਕ ਕਰੋ। ਸਾਡੇ ਆਯੁਰਵੈਦਿਕ ਸੈਂਟਰ ਵਿਚ ਤਜਰਬੇਕਾਰ ਡਾਕਟਰ ਪੁਰਸ਼ਾਂ ਦੀਆਂ ਹਰ ਤਰ੍ਹਾਂ ਦੀਆਂ ਮਰਦਾਨਾ ਸਮੱਸਿਆਵਾਂ ਰੋਗੀ ਦੀ ਉਮਰ, ਰੋਗ, ਤਸੀਰ ਤੇ ਮੌਸਮ ਮੁਤਾਬਕ ਅਸਰਦਾਇਕ ਜੜ੍ਹੀ-ਬੂਟੀਆਂ ਅਤੇ ਭਸਮਾਂ ਤੋਂ ਤਿਆਰ ਕੀਤੀਆਂ ਆਯੁਰਵੈਦਿਕ ਔਸ਼ਧੀਆਂ ਨਾਲ ਤਸੱਲੀਬਖਸ ਇਲਾਜ ਕਰਦੇ ਹਨ ਤਾਂ ਜੋ ਰੋਗੀ ਨੂੰ ਆਪਣੀ ਸਮੱਸਿਆ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਸਕੇ। ਸਾਡੇ ਸੈਂਟਰ ਵਿਚ ਗੱਲਬਾਤ ਨੂੰ ਬਿਲਕੁਲ ਗੁਪਤ ਰੱਖਿਆ ਜਾਂਦਾ ਹੈ। ਜਿਹੜੇ ਮੇਰੇ ਵੀਰ ਹਰ ਥਾਂ ਤੋਂ ਦਵਾਈਆਂ ਖਾ ਕੇ ਨਿਰਾਸ਼ ਹੋ ਚੁੱਕੇ ਹਨ, ਉਹ ਇਕ ਵਾਰ ਜ਼ਰੂਰ ਸਲਾਹ ਲਓ। ਸਾਡਾ ਵਾਅਦਾ ਹੈ ਕਿ ਤੁਸੀਂ ਨਿਰਾਸ਼ ਨਹੀਂ ਹੋਵੋਗੇ।

ਨੋਟ– ਆਪਣੇ ਨਜ਼ਦੀਕੀ ਸ਼ਹਿਰ ’ਚ ਦਵਾਈ ਮੰਗਵਾਉਣ ਲਈ ਫੋਨ ਕਰੋ : +91-73473-07214 ਤੇ +91-73407-12004 ਬਾਹਰਲੇ ਮੁਲਕਾਂ ਵਾਲੇ ਨਿਰਾਸ਼ ਰੋਗੀ (Whatsapp) +91-73473-07214 ‘ਤੇ ਵੀ ਕਾਲ ਕਰ ਸਕਦੇ ਹਨ। ਵਧੇਰੇ ਜਾਣਕਾਰੀ ਜਾਂ ਆਨਲਾਈਨ ਦਵਾਈ ਮੰਗਵਾਉਣ ਲਈ ਇਸ ਲਿੰਕ https://roshanhealthcare.com ’ਤੇ ਕਲਿੱਕ ਕਰੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button