ਸ਼੍ਰੀਹਰੀਕੋਟਾ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਨਵਾਂ ਇਤਿਹਾਸ ਰਚ ਦਿੱਤਾ ਹੈ। ਦੇਸ਼ ਦੇ ਸਭ ਤੋਂ ਵੱਡੇ ਰਾਕੇਟ LVM3 ਨੂੰ ਐਤਵਾਰ ਨੂੰ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ ਪਰ ਸੱਬ ਤੋਂ ਵੱਡੀ ਗੱਕ ਇਹ ਹੈ ਕਿ ਇਹ ਰਾਕੇਟ 36 ਸੈਟੇਲਾਈਟਾਂ ਨੂੰ ਆਪਣੇ ਨਾਲ ਲੈ ਗਿਆ ਹੈ।
CONGRATULATIONS @isro!!#ISRO launches LVM3-M3/Oneweb India-2 Mission from Satish Dhawan Space Centre (SDSC) SHAR, #Sriharikota.#LVM3M3/#Oneweb pic.twitter.com/zz8BLRtqnP
— Doordarshan National दूरदर्शन नेशनल (@DDNational) March 26, 2023
ਇਸ ਰਾਕੇਟ ਨੂੰ ਐਤਵਾਰ ਸਵੇਰੇ 9 ਵਜੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ। ਇਸ ਦੇ ਲਈ ਇੱਕ ਦਿਨ ਪਹਿਲਾਂ ਹੀ ਕਾਊਂਟਡਾਊਨ ਸ਼ੁਰੂ ਕਰ ਦਿੱਤਾ ਗਿਆ ਸੀ। ਇਸਰੋ ਮੁਤਾਬਕ ਇਹ ਰਾਕੇਟ ਧਰਤੀ ਦੇ 450 ਕਿਲੋਮੀਟਰ ਗੋਲ ਚੱਕਰ ਵਿੱਚ 36 OneWeb Gen-1 ਉਪਗ੍ਰਹਿ ਸਥਾਪਿਤ ਕਰੇਗਾ, ਜਿਨ੍ਹਾਂ ਦਾ ਕੁੱਲ ਭਾਰ 5805 ਕਿਲੋਗ੍ਰਾਮ ਹੈ। MVM3 ਨੂੰ ਪਹਿਲਾਂ ਪੰਜ ਵਾਰ ਸਫਲਤਾਪੂਰਵਕ ਲਾਂਚ ਕੀਤਾ ਗਿਆ ਹੈ। ਚੰਦਰਯਾਨ-2 ਮਿਸ਼ਨ ਵਿੱਚ ਵੀ ਇਸ ਦੀ ਵਰਤੋਂ ਕੀਤੀ ਗਈ ਸੀ।
LVM3-M3🚀/OneWeb 🛰 India-2 mission
is accomplished!All 36 OneWeb Gen-1 satellites injected into the intended orbits
In its 6th consecutive successful flight, LVM3 carried 5805 kg of payload to Low Earth Orbit@OneWeb @NSIL_India
— ISRO (@isro) March 26, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.