IndiaPunjabTop News

ਦਿੱਲੀ ’ਚ ਨਜ਼ਰ ਆਏ ਅੰਮ੍ਰਿਤਪਾਲ ਤੇ ਪੱਪਲਪ੍ਰੀਤ, ਇਸ ਤੋਂ ਪਹਿਲਾ ਪਟਿਆਲਾ ਵਿਚ ਮੌਜੂਦ ਹੋਣ ਦੀ CCTV ਆਈ ਸਾਹਮਣੇ, ਦੇਖੋ

ਨਵੀਂ ਦਿੱਲੀ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਸਦਾ ਸਾਥੀ ਪੱਪਲਪ੍ਰੀਤ ਸਿੰਘ ਦਿੱਲੀ ਵਿਚ ਨਜ਼ਰ ਆਏ ਹਨ। ਉਹਨਾਂ ਦੀ ਭਾਲ ਲਈ ਦਿੱਲੀ ਪੁਲਿਸ ਤੇ ਪੰਜਾਬ ਪੁਲਿਸ ਦੀਆਂ ਟੀਮਾਂ ਜੁੱਟ ਗਈਆਂ ਹਨ। ਦਿੱਲੀ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਸ਼ੱਕ ਹੈ ਕਿ ਅੰਮ੍ਰਿਤਪਾਲ ਸਿੰਘ ਤੇ ਉਸਦਾ ਸਾਥੀ ਦਿੱਲੀ ਵਿਚ ਹੈ ਕਿਉਂਕਿ ਉਸਦੇ ਦਿੱਲੀ ਦੇ ISBT ਵਿਚ ਦਿਸਣ ਦੀਆਂ ਰਿਪੋਰਟਾਂ ਹਨ। ਇਸ ਤੋਂ ਪਹਿਲਾ ਇਹ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਪਟਿਆਲਾ ਵਿਚ ਸਨ। ਉਨ੍ਹਾਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਜੈਕਟ ਪਾ ਕੇ ‘ਤੇ ਮੂੰਹ ਤੇ ਰੁਮਾਲ ਰੱਖਿਆ ਦੇਖਿਆ ਜਾ ਸਕਦਾ ਹੈ। 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button