PunjabTop News

ਜ਼ੀਰਾ ਸ਼ਰਾਬ ਫ਼ੈਕਟਰੀ ਮਾਮਲੇ ‘ਤੇ ਹਾਈਕੋਰਟ ਨੇ ਦਿੱਤੀ ਵੱਡੀ ਰਾਹਤ

The High Court gave a big relief on the Zeera Liquor Factory case

ਚੰਡੀਗੜ੍ਹ : ਜ਼ੀਰਾ ਸ਼ਰਾਬ ਫ਼ੈਕਟਰੀ ਮਾਮਲੇ ‘ਤੇ ਹਾਈਕੋਰਟ ਨੇ ਫ਼ੈਕਟਰੀ ਨੂੰ ਵੱਡੀ ਰਾਹਤ ਦਿੰਦੀਆਂ ਫ਼ੈਕਟਰੀ ‘ਚ ਮੌਜੂਦ ਇਥਾਨੋਲ ਨੂੰ ਬਾਹਰ ਕੱਢਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤਾ ਕਿ ਇਥਾਨੋਲ ਫ਼ੈਕਟਰੀ ਤੋਂ ਬਾਹਰ ਕੱਢਣ ਸਮੇਂ ਪੂਰੀ ਸੁਰਖਿਆ ਮੁੱਹੀਆ ਕਰਵਾਉਣ ਲਈ ਕਿਹਾ ਹੈ । ਫੈਕਟਰੀ ਮਾਲਕ ਇਥਾਨੋਲ ਨੂੰ ਬਾਹਰ ਕੱਢਣ ਲਈ ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ।

Ram Rahim ਨੇ ਕਰ ਲਿਆ ਵੱਡਾ ਫੈਸਲਾ, ਆਹ ਸੁਣੋ ਕਿਸ ਪਾਰਟੀ ਨੂੰ ਕੀਤਾ ਖੁਸ਼? | D5 Channel Punjabi

ਦੱਸਦੀਏ ਕਿ ਬੀਤੇ ਦਸੰਬਰ ਮਹਿਨੇ ‘ਚ CM Maan ਨੇ ਜ਼ੀਰਾ ਸ਼ਰਾਬ ਫ਼ੈਕਟਰੀ ਨੂੰ ਬੰਦ ਕਰਨ ਦੇ ਹੁਕਮ ਦੇ ਦਿੱਤੇ ਸੀ। ਜਿਸ ਤੋਂ ਬਾਅਦ ਫੈਕਟਰੀ ਮਾਲਕ ਕੋਰਟ ਵਿਚ ਗਏ ਸੀ। ਇਸੇ ਮਾਮਲੇ ਤੇ ਹਾਈਕੋਰਟ ਨੇ ਫੈਸਲਾ ਸੁਨਾਉਦੇ ਫ਼ੈਕਟਰੀ ਨੂੰ ਮੌਜੂਦ ਇਥਾਨੋਲ ਨੂੰ ਬਾਹਰ ਕੱਢਣ ਇਕ ਹਫ਼ਤੇ ਦਾ ਸਮਾਂ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button