InternationalTop News

ਐਡਮਿੰਟਨ ‘ਚ ਬਰਿੰਦਰ ਸਿੰਘ ਦਾ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੀਤਾ ਕਤਲ, ਧੀ ਜ਼ਖ਼ਮੀ

ਐਡਮਿੰਟਨ ਵਿਚ ਰਹੇ ਰਹੇ ਬਰਿੰਦਰ ਸਿੰਘ ਦਾ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਹਮਲੇ ਵਿਚ ਉਸਦੀ 21 ਸਾਲਾ ਧੀ ਵੀ ਜ਼ਖ਼ਮੀ ਹੋ ਗਈ। ਬਰਿੰਦਰ ਸਿੰਘ ਮੂਲ ਰੂਪ ਵਿਚ ਪੰਜਾਬ ਦੇ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਅਤੇ ਆਪਣੇ ਪਰਿਵਾਰ ਨਾਲ ਇਥੇ ਐਡਮਿੰਟਨ ਵਿਚ ਰਹਿੰਦਾਸੀ।  ਇਹ ਘਟਨਾ 16 ਐਵਨਿਊ ਅਤੇ 38 ਸਟਰੀਟ ਉੱਪਰ 1 ਜਨਵਰੀ 2023 ਦੀ ਸਵੇਰ 2.45 ਵਜੇ ਵਾਪਰੀ ਦੱਸੀ ਜਾ ਰਹੀ ਹੈ।ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਪਰ ਉਹਨਾਂ ਦਾ ਇਕ ਟਰੱਕ ਸੜਦੀ ਹਾਲਾਤ ਵਿਚ ਮਿਲਿਆਹੈ।  ਪੁਲਿਸ ਮਾਮਲੇ ਦੀ ਜਾਂਚ ਕਰ ਰਹੀਹੈ  ਤੇ ਉਸਨੇ ਲੋਕਾਂ ਤੋਂ ਸਹਿਯੋਗ ਮੰਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button