ਬਹਿਬਲਕਲਾਂ : ਬਹਿਬਲਕਲਾਂ ਬੇਅਦਬੀ ਇਨਸਾਫ ਮੋਰਚੇ ਤੋਂ ਨਵੀਂ ਅਪਡੇਟ ਆਈ ਸਾਹਮਣੇ ਆਈ ਹੈ। ਹੁਣ ਸਿੱਖ ਸੰਗਤਾਂ ਅਤੇ ਸਰਕਾਰੀ ਨੁਮਾਇੰਦਿਆਂ ਵਿਚਕਾਰ ਨੈਸ਼ਨਲ ਹਾਈਵੇ ਨੂੰ ਇਕ ਸ਼ਾਇਡ ਤੋਂ ਖੋਲ੍ਹਣ ਨੂੰ ਲੈ ਕੇ ਬਣੀ ਸਹਿਮਤੀ ਬਣ ਗਈ ਹੈ। ਸ਼ਹੀਦੀ ਜੋੜ ਮੇਲੇ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਣ 7 ਜਨਵਰੀ ਤੱਕ ਇਕ ਸ਼ਾਇਡ ਤੋਂ ਨੈਸ਼ਨਲ ਹਾਈਵੇ ਚਾਲੂ ਰਹੇਗਾ ਅਤੇ 7 ਜਨਵਰੀ ਤੋਂ ਬਾਅਦ ਮੁੜ ਦੋਹਾਂ ਸਾਈਡਾਂ ਤੋਂ ਨੈਸ਼ਨਲ ਹਾਈਵੇ ਬੰਦ ਕਰ ਦਿਤਾ ਜਾਵੇਗਾ ।
Amritpal Singh ਦੇ ਐਕਸ਼ਨ ’ਤੇ Sukhraj Singh ਦਾ ਵੱਡਾ ਬਿਆਨ, ਸਾਰੀਆਂ ਉਮੀਦਾਂ ’ਤੇ ਫਿਰ ਗਿਆ ਪਾਣੀ
ਸੰਗਤਾਂ ਵੱਲੋਂ ਸਰਕਾਰ ਨੂੰ ਹੋਰ ਸਮਾਂ ਦੋਣ ‘ਤੇ ਉਨ੍ਹਾਂ ਦੋ ਟੁਕ ਜਵਾਬ ਦਿੰਦੇ ਕਿਹਾ ਕਿ ਸਰਕਾਰ ਪਹਿਲਾ ਹੀ ਡੇਢ ਮਹੀਨੇ ਦਾ ਸਮਾਂ ਲੈ ਚੁੱਕੀ ਹੈ। ਪਰ ਡੇਢ ਮਹੀਨੇ ਚ ਇਨਸਾਫ ਦੇਣ ਲਈ ਦਿੱਤੇ ਭਰੋਸੇ ਉਪਰੰਤ ਇਨਸਾਫ ਨਾਂ ਮਿਲਣ ਤੇ ਬਹਿਬਲਕਲਾਂ ‘ਚ ਰੱਖੇ ਇਕੱਠ ਦੁਰਾਨ ਨੈਸ਼ਨਲ ਹਾਈਵੇ-54 ਨੂੰ ਪੱਕੇ ਤੌਰ ਤੇ ਜਾਮ ਕਰਨ ਦਾ ਐਲਾਨ ਕੀਤਾ ਸੀ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.