Breaking NewsPunjabTop News

ਅੱਤਵਾਦੀ ਗੁਰਪਤਵੰਤ ਪੰਨੂ ਨੇ ਲਈ ਸਰਹਾਲੀ ਥਾਣੇ ਤੇ ਹਮਲੇ ਦੀ ਜ਼ਿੰਮੇਵਾਰੀ, ਕਿਹਾ- ਜਲੰਧਰ ‘ਚ ਹੋਈ ਕਾਰਵਾਈ ਦਾ ਬਦਲਾ ਲਿਆ

ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਵਾਇਸ ਨੋਟ ਭੇਜ ਕੇ ਸਰਹਾਲੀ ਥਾਣੇ ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪੰਨੂ ਦਾ ਕਹਿਣਾ ਹੈ ਕਿ ਜਲੰਧਰ ਦੇ ਲਤੀਫਪੁਰਾ ‘ਚ 1947 ‘ਚ ਪਾਕਿਸਤਾਨ ਤੋਂ ਆਏ ਪਰਿਵਾਰਾਂ ਨੂੰ ਪੰਜਾਬ ਸਰਕਾਰ ਨੇ ਬੇਘਰ ਕਰ ਦਿੱਤਾ ਹੈ। ਇਹ ਉਸਦਾ ਬਦਲਾ ਹੈ। ਪੰਨੂ ਵਿਦੇਸ਼ਾਂ ‘ਚ ਕਿਤੇ ਰਹਿੰਦਾ ਹੈ ਪੰਨੂ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਰਸਤੇ ‘ਤੇ ਚੱਲਣ ਵਾਲਿਆਂ ਨੂੰ ਹੀ ਉਨ੍ਹਾਂ ਕੋਲ ਭੇਜਿਆ ਜਾਵੇਗਾ। ਹਿੰਮਤ ਹੈ ਤਾਂ ਅੱਜ ਤਰਨਤਾਰਨ ਦਾ ਪੁਲ ਪਾਰ ਕਰੋ, ਰੈਫਰੈਂਡਮ ਦੇ ਸਮਰਥਕ ਉਡੀਕ ਰਹੇ ਹਨ। ਪੰਨੂ ਨੇ ਦੱਸਿਆ ਕਿ ਪੰਜਾਬ ਦੇ ਹਰ ਘਰ ਰਾਕੇਟ ਲਾਂਚਰ ਅਤੇ ਬੰਬ ਪਹੁੰਚ ਚੁੱਕੇ ਹਨ। ਇਸ ਨਾਲ ਪੰਜਾਬ ਨੂੰ ਭਾਰਤ ਦੀ ਹਕੂਮਤ ਤੋਂ ਅਜ਼ਾਦੀ ਮਿਲ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button