IndiaTop News

ਦੋ ਭੈਣਾਂ ਨਾਲ ਵਿਆਹ ਕਰਵਾਉਣ ਵਾਲਾ ਲਾੜਾ ਨਿਕਲਿਆ ਫਰਾਡ, ਹੋਵੇਗਾ ਪਰਚਾ

ਮੁੰਬਈ ਦੇ ਕਾਂਦੀਵਲੀ ‘ਚ ਜੁੜਵਾ ਭੈਣਾਂ ਨਾਲ ਵਿਆਹ ਕਰਵਾਉਣ ਵਾਲੇ ਅਤੁਲ ਅਵਤਾਡੇ ਫਰਾਡ ਨਿਕਲਿਆ ਹੈ। ਉਹ ਪਹਿਲਾਂ ਹੀ ਵਿਆਹਿਆ ਹੋਇਆ ਹੈ। ਉਸ ਦੀ ਪਤਨੀ ਨੇ ਰਾਜ ਮਹਿਲਾ ਕਮਿਸ਼ਨ  ਨੂੰ ਸ਼ਿਕਾਇਤ ਕੀਤੀ ਸੀ।ਹੁਣ ਇਸ ਮਾਮਲੇ ‘ਚ ਤਿੰਨੋਂ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਮਾਮਲੇ ‘ਚ ਅਤੁਲ ਅਵਤਾਡੇ ਦੇ ਨਾਲ-ਨਾਲ ਦੋਵਾਂ ਜੁੜਵਾ ਭੈਣਾਂ ‘ਤੇ ਵੀ ਮਾਮਲਾ ਦਰਜ ਹੋਣਾ ਚਾਹੀਦਾ ਹੈ।ਉਨ੍ਹਾਂ ਦੇ ਵਿਆਹ ਨੂੰ ਵੀ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ। ਦੱਸ ਦੇਈਏ ਕਿ ਇਹ ਵਿਆਹ 2 ਦਸੰਬਰ ਨੂੰ ਹੋਇਆ ਸੀ। ਇਸ ਵਿਆਹ ‘ਚ ਕਰੀਬ 300 ਲੋਕ ਪਹੁੰਚੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button