International
ਮੁਲਾਜ਼ਮਾਂ ਨੂੰ ਨਹੀਂ ਕੱਢਾਂਗਾ ਨੌਕਰੀ ਤੋਂ :- ਐਲੋਨ ਮਸਕ
ਐਲੋਨ ਐਲੋਨ ਮਸਕ ਨੇ ਸਾਨ ਫਰਾਂਸਿਸਕੋ ਚ ਟਵਿੱਟਰ ਦੇ ਮੁੱਖ ਦਫਤਰ ਦਾ ਦੌਰਾ ਕੀਤਾ ।ਮਸਕ ਨੇ ਟਵਿੱਟਰ ਦੇ ਦਫਤਰ ਦਾ ਦੌਰਾ ਕਰਦੇ ਹੋਏ ਆਪਣੇ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੱਤੀ। ਐਲੋਨ ਮਸਕ ਨੇ ਸ਼ੁੱਕਰਵਾਰ 28 ਅਕਤੂਬਰ ਤੱਕ 44 ਬਿਲੀਅਨ ਡਾਲਰ ਦੇ ਟਵਿਟਰ ਐਕਵਾਇਰ ਸੌਦੇ ਨੂੰ ਪੂਰਾ ਕਰਨਾ ਹੈ ਬੀਤੇ ਕੁੱਝ ਦਿਨਾਂ ਤੋਂ ਖਬਰ ਚਰਚਾ ਵਿੱਚ ਸੀ ਕਿ ਟਵਿੱਟਰ ਦੀ ਪ੍ਰਾਪਤੀ ਪੂਰੀ ਹੋਣ ਤੋਂ ਬਾਅਦ ਇਸ ਦੇ 75 ਫੀਸਦੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੀ ਯੋਜਨਾ ਬਣਾਈ ਜਾ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.