IndiaTop News

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੋਣ ਲਿਖਦਾ ਪ੍ਰੇਮ ਪੱਤਰ

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਉਪ ਰਾਜਪਾਲ ਵੀ.ਕੇ. ਸਕਸੈਨਾ ਨੂੰ ਸਲਾਹ ਦਿੱਤੀ ਹੈ ਕਿ ਉਹ “ਡਿਪਟਾ” ਅਤੇ “ਪ੍ਰੇਮ ਪੱਤਰ” ਨੂੰ ਘੱਟ ਕਰਨ ਅਤੇ “ਥੋੜਾ ਜਿਹਾ ਠੰਢਾ” ਕਰਨ। ਅਰਵਿੰਦ ਕੇਜਰੀਵਾਲ ਨੇ LG ‘ਤੇ ਚੁੱਟਕੀ ਲੈਂਦੇ ਹੋਏ ਟਵੀਟ ਕੀਤਾ ਕਿ “ਜਿੰਨ੍ਹਾਂ LG ਸਾਹਿਬ ਮੈਨੂੰ ਰੋਜ ਝਿੜਕਦੇ ਹਨ, ਮੇਰੀ ਪਤਨੀ ਵੀ ਮੈਨੂੰ ਨਹੀਂ ਝਿੜਕਦੀ। ਪਿਛਲੇ ਛੇ ਮਹੀਨਿਆਂ ਵਿੱਚ ਮੇਰੀ ਪਤਨੀ ਨੇ ਮੈਨੂੰ ਓਨੇ ਪ੍ਰੇਮ ਪੱਤਰ ਨਹੀਂ ਲਿਖੇ ਜਿੰਨੇ ਐਲ ਜੀ ਸਾਹਿਬ ਨੇ ਮੈਨੂੰ ਲਿਖੇ ਹਨ। LG ਸਾਹਬ, ਥੋੜਾ ਠੰਡਾ ਹੋਵੋ ਅਤੇ ਆਪਣੇ ਸੁਪਰ ਬੌਸ ਨੂੰ ਵੀ ਕਹੋ, ਥੋੜਾ ਠੰਡਾ ਰਹਿਣ।”

Punjabi Girl Drugs : ਕੁੜੀਆਂ ਵੀ ਨਹੀਂ ਘੱਟ, 3 ਸਾਲ ਤੋਂ ਗ਼ਲਤ ਕੰਮਾਂ ’ਚ ਪਈ ਕੁੜੀ, ਅੱਜ ਦੇਖ ਲਓ ਹਾਲ

ਦਿੱਲੀ ‘ਚ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਵੱਖ-ਵੱਖ ਮੁੱਦਿਆਂ ‘ਤੇ ਮਤਭੇਦ ਹਨ। ਇਸ ਤੋਂ ਪਹਿਲਾਂ ਦਿੱਲੀ ਸਰਕਾਰ ਦੇ ਵੱਖ-ਵੱਖ ਨੇਤਾਵਾਂ ਅਤੇ ਮੰਤਰੀਆਂ ਨੇ ਐਲਜੀ ‘ਤੇ ਕਈ ਦੋਸ਼ ਲਗਾਏ ਸਨ। ਇਸ ਦੇ ਨਾਲ ਹੀ ਐਲਜੀ ਨੇ ਦਿੱਲੀ ਆਬਕਾਰੀ ਨੀਤੀ ਸਮੇਤ ਹੋਰ ਮਾਮਲਿਆਂ ਵਿੱਚ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਕਈ ਨੇਤਾਵਾਂ ਦੇ ਖਿਲਾਫ ਜਾਂਚ ਦੇ ਆਦੇਸ਼ ਦਿੱਤੇ ਸਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button