PunjabTop News

ਸਰਕਾਰ ਦੀ ਵੱਡੀ ਪ੍ਰਾਪਤੀ, ਪੰਜਾਬ ‘ਚ ਪਹਿਲੀ ਵਾਰ 6 ਮਹੀਨਿਆਂ ‘ਚ GST ਵਸੂਲੀ 10000 ਕਰੋੜ ਤੋਂ ਪਾਰ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਨੇ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਪੰਜਾਬ ‘ਚ ਪਹਿਲੀ ਵਾਰ ਸਿਰਫ 6 ਮਹੀਨਿਆਂ ‘ਚ GST ਕੁਲੈਕਸ਼ਨ 10000 ਕਰੋੜ ਨੂੰ ਪਾਰ ਕਰ ਗਈ ਹੈ। 2021 ਦੇ 6 ਮਹੀਨਿਆਂ ‘ਚ 8650 ਕਰੋੜ ਜੀਐਸਟੀ ਦੀ ਵਸੂਲੀ ਹੋਈ, ਮਾਨ ਸਰਕਾਰ ਨੇ ਪਹਿਲੇ 6 ਮਹੀਨਿਆਂ ਵਿੱਚ 10604 ਕਰੋੜ ਦੀ ਵਸੂਲੀ ਦਰਜ ਕੀਤੀ ਹੈ। ਪੰਜਾਬ ਨੇ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਜੀਐਸਟੀ ਕੁਲੈਕਸ਼ਨ ਵਿੱਚ 22.6% ਦਾ ਵਾਧਾ ਦਰਜ ਕੀਤਾ ਹੈ। ਇਹ ਜਾਣਕਾਰੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਦਿੱਤੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button