Breaking NewsD5 specialNewsPunjabTop News

ਆਮ ਆਦਮੀ ਪਾਰਟੀ ਵੱਲੋਂ 15 ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ

ਚੰਡੀਗੜ੍ਹ: ਪੰਜਾਬ ਵਿੱਚ ਆਗਾਮੀ ਚੋਣਾਂ ਨੂੰ ਲੈ ਕੇ ਹਰ ਪਾਰਟੀ ਜ਼ੋਰਾਂ-ਸ਼ੋਰਾਂ ‘ਤੇ ਤਿਆਰੀਆਂ ਕਰ ਰਹੀ ਹੈ ਅਤੇ ਹਰ ਪਾਰਟੀ ਜਨਤਾ ਨਾਲ ਵਾਅਦੇ ਕਰ ਰਹੀ ਹੈ। ਇਸ ਤੋਂ ਇਲਾਵਾ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਵੀ ਐਲਾਨ ਕੀਤਾ ਜਾ ਰਿਹਾ ਹੈ।

ਲੁਧਿਆਣਾ ਅਦਾਲਤ ‘ਚ ਬਲਾਸਟ ਤੋਂ ਬਾਅਦ ਵਾਪਰਿਆ ਹੋਰ ਵੱਡਾ ਹਾਦਸਾ! ਸ਼ਹਿਰ ‘ਚ ਮਚੀ ਹਾਹਾਕਾਰ || D5 Channel Punjabi

ਅੱਜ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕੀਤੀ ਹੈ। ਦੱਸ ਦਈਏ ਕਿ ‘ਆਪ’ ਵੱਲੋਂ ਜਾਰੀ ਚੌਥੀ ਸੂਚੀ ਵਿੱਚ 15 ਉਮੀਦਵਾਰ ਸ਼ਾਮਿਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button