IndiaNewsTop News

ਕਾਂਗਰਸ ਦਾ ਪ੍ਰਧਾਨ ਬਣਨ ਤੋਂ ਰਾਹੂਲ ਗਾਂਧੀ ਦੀ ਇਕ ਬਾਰ ਫ਼ੇਰ ਤੋਂ ਨਾਂਹ

ਨਵੀਂ ਦਿੱਲੀ: ਰਾਹੂਲ ਗਾਂਧੀ ਨੇ ਇਕ ਬਾਰ ਫ਼ੇਰ ਤੋਂ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਇਨਕਾਰ ਕਰ ਦਿੱਤਾ ਹੈ। ਭਾਰਤ ਵਿਚ ਹੁਣ ਕਾਂਗਰਸ ਕਮੇਟੀ ਦਾ ਪ੍ਰਧਾਂਨ ਬਣਾਉਣ ਲਈ ਵੱਡੀ ਚੁਣੋਤੀ ਬਣ ਗਈ ਹੈ। ਕਾਂਗਰਸ ਪਾਰਟੀ ਨੇ ਅੰਦਰੂਨੀ ਚੋਣ ਪ੍ਰਕਿਰਿਆ 20 ਅਗਸਤ ਤੱਕ ਮੁਕੰਮਲ ਕਰ ਲਿਆ ਹੈ।

BJP ਦਊ Moose Wala ਦੇ Father ਦਾ ਸਾਥ! ਹੁਣ ਨਹੀਂ ਬਚਦੇ ਗੈਂਗਸਟਰ, Congress ਵੀ ਡਟੀ | D5 Channel Punjabi

ਪਾਰਟੀ ਨੇ ਐਲਾਨ ਕੀਤਾਸੀ ਕਿ ਨਵਾਂ ਪ੍ਰਧਾਨ 21 ਅਗਸਤ ਅਤੇ 20 ਸਤੰਬਰ ਦਰਮਿਆਨ ਚੁਣ ਲਿਆ ਜਾਵੇਗਾ। ਕਈ ਯਤਨ ਕਰਨ ਤੋਂ ਬਾਅਦ ਵੀ ਰਾਹੁਲ ਗਾਂਧੀ ਨਹੀਂ ਮੰਨ ਰਹੇ। ਕੇਂਦਰੀ ਚੋਣ ਅਥਾਰਟੀ ਨੇ ਚੋਣ ਪ੍ਰਕਿਰਿਆ ਸਮੇਂ ਸਿਰ ਪੂਰੀ ਕਰਨ ਲਈ ਤਿਆਰੀਆਂ ਖਿੱਚ ਲਈਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button