IndiaPunjabTop News

ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਅੱਜ ਤੋਂ ਸੰਗਰੂਰ ਦੇ ਦੋ ਦਿਨਾਂ ਦੌਰੇ ‘ਤੇ

ਸੰਗਰੂਰ/ਨਵੀਂ ਦਿੱਲੀ : ਭਾਜਪਾ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਨੇ ਦੱਸਿਆ ਕਿ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਅੱਜ ਸੰਗਰੂਰ ਦੇ ਦੋ ਦਿਨਾਂ ਦੌਰੇ ਤੇ ਆ ਰਹੇ ਹਨ।

ਪੰਜਾਬ ਤੇ ਹਿਮਾਚਲ ਪੁਲਿਸ ਦਾ ਐਕਸ਼ਨ, ਔਰਤ ਕੋਲੋਂ ਮਿਲੀ ਅਜੀਬ ਚੀਜ਼ D5 Channel Punjabi

ਉਹ ਇੱਥੇ ਭਾਜਪਾ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗਾਂ ਕਰਨ ਤੋਂ ਇਲਾਵਾ ਪੀ.ਜੀ.ਆਈ. ਘਾਬਦਾਂ ਕੇਂਦਰ ਦਾ ਦੌਰਾ ਵੀ ਕਰਨਗੇ। ਭਾਜਪਾ ਦੇ ਸੀਨੀਅਰ ਆਗੂ ਸਤਵੰਤ ਪੂਨੀਆ, ਸਰਜੀਵਨ ਜਿੰਦਲ, ਲ਼ਲਿਤ ਗਰਗ ਐਡਵੋਕੇਟ, ਸੁਨੀਲ ਗੋਇਲ ਡਿੰਪਲ ਅਤੇ ਮਨਿੰਦਰ ਕਪਿਆਲ ਦਾ ਕਹਿਣਾ ਕਿ ਇਸ ਨਾਲ ਭਾਜਪਾ ਨੂੰ ਮਜ਼ਬੂਤੀ ਮਿਲੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button