Breaking NewsD5 specialIndiaNewsTop News

ਕੇਰਲ ‘ਚੋਂ ਮੰਕੀਪਾਕਸ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ

ਕੇਰਲ : ਭਾਰਤ ਵਿਚ ਮੰਕੀਪਾਕਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।ਡਬਲਿਊ.ਐੱਚ.ਓ. ਵੱਲੋਂ ਵੀ ਮੰਕੀਪਾਕਸ ਨੂੰ ਕੌਮਾਂਤਰੀ ਚਿੰਤਾ ਦਾ ਗਲੋਬਲ ਜਨਤਕ ਸਿਹਤ ਐਮਰਜੈਂਸੀ ਐਲਾਨ ਕਿਤਾ ਗਿਆ ਹੈ। ਹੁਣ ਇਕ ਬਾਰ ਫ਼ੇਰ ਮੰਕੀਪਾਕਸ ਦਾ ਮਾਮਲਾ ਕੇਰਲ ਤੋਂ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਮਲਪੁਰਮ ‘ਚ ਇਕ 30 ਸਾਲਾ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ।

Dr. Maninder Kaur Resign : VC ਤੋਂ ਬਾਅਦ ਸਿਹਤ ਮੰਤਰੀ ਤੰਗ ਚੰਨੀ ਦੀ ਭਾਬੀ ਦਿੱਤਾ ਅਸਤੀਫ਼ਾ | D5 Channel Punjabi

ਉਹ 27 ਜੁਲਾਈ ਨੂੰ ਯੂ.ਏ.ਈ. ਤੋਂ ਕੋਝੀਕੋਡ ਏਅਰਪੋਰਟ ਪਹੁੰਚੇ ਸਨ। ਸੂਬੇ ‘ਚ ਮੰਕੀਪਾਕਸ ਦਾ ਇਹ ਪੰਜਵਾਂ ਮਾਮਲਾ ਹੈ। ਇਸ ਸੰਬੰਧੀ ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਰਾਜ ਵਿੱਚ ਮੰਕੀਪੋਕਸ ਦੇ ਇੱਕ ਹੋਰ ਮਾਮਲੇ ਦੀ ਪੁਸ਼ਟੀ ਕੀਤੀ ਹੈ। ਸਿਹਤ ਮੰਤਰੀ ਨੇ ਕਿਹਾ ਕਿ 30 ਸਾਲਾ ਮਰੀਜ਼ ਮਲਪੁਰਮ ਵਿੱਚ ਇਲਾਜ ਅਧੀਨ ਹੈ। ਦੱਸ ਦਈਏ ਕਿ ਮੰਕੀਪਾਕਸ ਵਰਗੇ ਲੱਛਣਾਂ ਵਾਲੇ ਕੇਰਲ ਦੇ ਇਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button