Breaking NewsD5 specialIndiaNewsTop News

ਅਗਨੀਵੀਰ ਭਰਤੀ ‘ਚ ਕੁੜੀਆਂ ਨੇ ਦਿਖਾਇਆ ਜੋਸ਼

ਨਵੀਂ ਦਿੱਲੀ : ਭਾਰਤ ਸਰਕਾਰ ਦੀ ਮਹੱਤਵਪੂਰਨ ਫ਼ੌਜ ਭਰਤੀ ਸੁਧਾਰ ਯੋਜਨਾ ‘ਅਗਨੀਪੱਥ’ ਦੇ ਅਧੀਨ ਤਿੰਨਾਂ ਸੈਨਾਵਾਂ ‘ਚ ਭਰਤੀ ਹੋਣ ਨੂੰ ਲੈ ਕੇ ਨੌਜਵਾਨਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ‘ਚ ਮੁੰਡੇ ਹੀ ਨਹੀਂ ਸਗੋਂ ਕੁੜੀਆਂ ਵੀ ਪਿੱਛੇ ਨਹੀਂ ਹਨ। ਹਵਾਈ ਫ਼ੌਜ ‘ਚ ਅਗਨੀਵੀਰ ਬਣਨ ਲਈ ਬਹੁਤ ਅਰਜ਼ੀਆਂ ਆਈਆਂ ਹਨ।

AAP Punjab Cabinet : Bhagwant Mann ਦਾ ਵੱਡਾ ਫੇਰਬਦਲ! ਅੱਧੇ ਮੰਤਰੀਆਂ ਦੇ ਬਦਲੇ ਮਹਿਕਮੇ | D5 Channel Punjabi

ਭਾਰਤੀ ਜਲ ਸੈਨਾ ਨੇ ਇਕ ਜੁਲਾਈ ਨੂੰ ਅਗਨੀਪੱਥ ਯੋਜਨਾ ਲਈ ਰਜਿਸਟਰੇਸ਼ਨ ਸ਼ੁਰੂ ਕੀਤਾ ਸੀ। ਰਜਿਸਟਰੇਸ਼ਨ ਪੋਰਟਲ ਖੋਲ੍ਹਣ ਦੇ ਸਿਰਫ਼ 3 ਦਿਨਾਂ ਅੰਦਰ ਲਗਭਗ 10 ਹਜ਼ਾਰ ਕੁੜੀਆਂ ਨੇ ਅਗਨੀਵੀਰ ਬਣਨ ਲਈ ਰਜਿਸਟਰੇਸ਼ਨ ਕਰਵਾਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button