Breaking NewsD5 specialNewsPunjabTop News

Sangrur By Poll Election 2022: ਸੰਗਰੂਰ ਜ਼ਿਮਨੀ ਚੋਣਾ ਦੇ ਰੁਝਾਨ ਆਉਣੇ ਹੋਏ ਸ਼ੁਰੂ, ਸਿਮਰਨਜੀਤ ਸਿੰਘ ਮਾਨ ਚੱਲ ਰਹੇ ਅੱਗੇ

ਸੰਗਰੂਰ: ਸੰਗਰੂਰ ਜ਼ਿਮਨੀ ਚੋਣਾ ਦੇ ਰੁਝਾਨ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।ਸਿਮਰਨਜੀਤ ਸਿੰਘ ਮਾਨ ਲਗਾਤਾਰ ਸਾਰਿਆ ਨੂੰ ਪਛਾੜਦੇ ਨਜ਼ਰ ਆ ਰਹੇ ਹਨ । ਪਹਿਲੇ ਚਾਰ ਰੁਝਾਨਾ ‘ਚ ਸਿਮਰਨਜੀਤ ਸਿੰਘ ਮਾਨ ਲਗਾਤਾਰ ਅੱਗੇ ਚੱਲ ਰਹੇ ਹਨ।

ਨਤੀਜਿਆਂ ਤੋਂ ਪਹਿਲਾਂ ਬੀਬੀ ਰਾਜੋਆਣਾ ਦਾ ਧਮਾਕੇਦਾਰ ਇੰਟਰਵਿਊ !SYL ਗੀਤ ਬਾਰੇ ਕਹੀ ਵੱਡੀ ਗੱਲ! D5 Channel Punjabi

ਆਪ ਉਮੀਦਵਾਰ ਗੁਰਮੇਲ ਸਿੰਘ ਦੂਜੇ ਨੰਬਰ ਤੇ ਹਨ ਜੋ ਲਗਾਤਾਰ ਸਿਮਰਨਜੀਤ ਮਾਨ ਨੂੰ ਟੱਕਰ ਦਿੰਦੇ ਹੋਏ ਨਜ਼ਰ ਆ ਰਹੇ ਹਨ।ਉਥੇ ਹੀ ਕਾਂਗਰਸ ਉਮੀਦਵਾਰ ਦਲਵੀਰ ਗੋਲਡੀ, ਅਕਾਲੀ ਦਲ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ਤੇ ਭਾਜਪਾ ਉਮੀਦਵਾਰ ਕਾਫੀ ਪਿੱਛੇ ਨਜ਼ਰ ਆ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button