PM ਮੋਦੀ ਕਵਾਡ ਸਮਿਟ ‘ਚ ਸ਼ਾਮਲ ਹੋਣ ਲਈ ਪਹੁੰਚੇ ਜਾਪਾਨ
ਟੋਕੀਓ/ਨਵੀਂ ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਦੋ ਦਿਨਾਂ ਦੌਰੇ ‘ਤੇ ਜਾਪਾਨ ਪਹੁੰਚੇ। ਇੱਥੇ ਉਹ ਕਵਾਡ ਨੇਤਾਵਾਂ ਦੇ ਇੱਕ ਸੰਮੇਲਨ ਵਿੱਚ ਹਿੱਸਾ ਲੈਣਗੇ ਜੋ ਪ੍ਰਭਾਵਸ਼ਾਲੀ ਸਮੂਹ ਦੇ ਮੈਂਬਰ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਹਿੰਦ-ਪ੍ਰਸ਼ਾਂਤ ਖੇਤਰ ਨਾਲ ਸਬੰਧਤ ਵਿਕਾਸ ਬਾਰੇ ਚਰਚਾ ਕਰਨ ‘ਤੇ ਕੇਂਦਰਿਤ ਹੈ।
ਕਦੋ ਰੁਕਣਗੀਆਂ ਪੰਜਾਬ ’ਚ ਬੋਰਵੈਲ ਦੀਆਂ ਘਟਨਾਵਾਂ? ਜੇਲ੍ਹ ’ਚ ਸਿੱਧੂ ਨੂੰ ਮਿਲੂ ਮਨਪਸੰਦੀ ਖਾਣਾ! D5 Channel Punjabi
ਮੋਦੀ ਨੇ ਟਵੀਟ ਕੀਤਾ ਕਿ ਟੋਕੀਓ ਪਹੁੰਚ ਗਏ ਹਾਂ। ਇਸ ਫੇਰੀ ਦੌਰਾਨ ਮੈਂ ਕਵਾਡ ਸਮਿਟ ਸਮੇਤ ਵੱਖ-ਵੱਖ ਸਮਾਗਮਾਂ ਵਿੱਚ ਸ਼ਿਰਕਤ ਕਰਾਂਗਾ, ਕਵਾਡ ਨੇਤਾਵਾਂ ਨੂੰ ਮਿਲਾਂਗਾ, ਚੋਟੀ ਦੇ ਜਾਪਾਨੀ ਉਦਯੋਗਪਤੀਆਂ ਨਾਲ ਗੱਲਬਾਤ ਕਰਾਂਗਾ ਅਤੇ ਜੀਵੰਤ ਭਾਰਤੀ ਭਾਈਚਾਰੇ ਨਾਲ ਗੱਲਬਾਤ ਕਰਾਂਗਾ।’ ਉੱਥੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ ਨਮਸਕਾਰ, ਟੋਕੀਓ।
Landed in Tokyo. Will be taking part in various programmes during this visit including the Quad Summit, meeting fellow Quad leaders, interacting with Japanese business leaders and the vibrant Indian diaspora. pic.twitter.com/ngOs7EAKnU
— Narendra Modi (@narendramodi) May 22, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.