ਚੌਧਰੀ ਵੱਲੋਂ ਲਿਖੀ ਚਿੱਠੀ ਮਗਰੋਂ ਸਿੱਧੂ ਦਾ ਸ਼ਾਇਰਾਨਾ ਅੰਦਾਜ਼ ‘ਚ ਬਿਆਨ
ਚੰਡੀਗੜ੍ਹ/ਨਵੀਂ ਦਿੱਲੀ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ਵਿੱਚ ਬਿਆਨ ਸਾਂਝਾ ਕੀਤਾ ਹੈ। ਦੱਸ ਦਈਏ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਦੀ ਸਿਫ਼ਾਰਿਸ਼ ਨਾਲ ਹਰੀਸ਼ ਚੌਧਰੀ ਨੇ ਹਾਈਕਮਾਨ ਨੂੰ ਚਿੱਠੀ ਸਿੱਧੂ ਖ਼ਿਲਾਫ਼ ਕਾਰਵਾਈ ਕਰਨ ਨੂੰ ਲੈ ਕੈ ਚਿੱਠੀ ਲਿਖੀ ਸੀ।
Punjab Congress Dispute : Navjot Sidhu ਦਾ ਵੱਡਾ ਧਮਾਕਾ! ਹਿਲਾਕੇ ਰੱਖਤੀ ਹਾਈਕਮਾਨ | D5 Channel Punjabi
ਚਿੱਠੀ ਮਿਲਣ ਤੋਂ ਬਾਅਦ ਹਾਈਕਮਾਨ ਨੇ ਮਾਮਲਾ ਅਨੁਸ਼ਾਸਨ ਕਮੇਟੀ ਨੂੰ ਦੇ ਦਿੱਤਾ। ਜੋ ਕਿ ਅਨੁਸ਼ਾਸਨ ਕਮੇਟੀ ਦੇ ਅਧੀਨ ਹੈ। ਕਾਰਵਾਈ ਵਿਚਾਲੇ ਸਿੱਧੂ ਨੇ ਬਿਆਨ ਦਿੱਤਾ ਹੈ ਕਿ ”ਮੈਂ ਅਕਸਰ ਆਪਣੇ ਵਿਰੁੱਧ ਗੱਲਾਂ ਨੂੰ ਚੁੱਪਚਾਪ ਸੁਣਦਾ ਹਾਂ, ਮੈਂ ਜਵਾਬ ਦੇਣ ਦਾ ਹੱਕ, ਸਮੇਂ ਨੂੰ ਦਿੱਤਾ ਹੋਇਆ ਹੈ।
अपने ख़िलाफ़ बातें मैं अक्सर खामोशी से सुनता हूँ . . . . .
जवाब देने का हक़ , मैंने वक्त को दे रखा है . . .— Navjot Singh Sidhu (@sherryontopp) May 4, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.