Breaking NewsD5 specialIndiaInternationalNewsPoliticsTop News

PM Modi ਦਾ ਯੂਰਪ ਦੌਰੇ ਦਾ ਆਖਰੀ ਦਿਨ ਅੱਜ

ਪੈਰਿਸ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਨੂੰ ਮਿਲਣਗੇ PM ਮੋਦੀ

ਨਵੀਂ ਦਿੱਲੀ/ਡੈਨਮਾਰਕ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 4 ਦਿਨਾਂ ਯਾਤਰਾ ਦਾ ਅੱਜ ਆਖਰੀ ਦਿਨ ਹੈ। ਪ੍ਰਧਾਨ ਮੰਤਰੀ ਮੋਦੀ ਅੱਜ ਡੈਨਮਾਰਕ ਵਿੱਚ ਆਯੋਜਿਤ ਦੂਜੇ ਭਾਰਤ-ਨੋਰਡਿਕ ਸਿਖਰ ਸੰਮੇਲਨ ਦਾ ਹਿੱਸਾ ਬਣਨਗੇ। ਇਸ ਤੋਂ ਇਲਾਵਾ ਮੋਦੀ ਪੈਰਿਸ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮੁਲਾਕਾਤ ਕਰਨਗੇ।

ਮਾਨ ਸਰਕਾਰ ਦਾ ਐਕਸ਼ਨ | ਲੀਡਰਾਂ ਲਈ ਪਈ ਬਿਪਤਾ | D5 Channel Punjabi

ਦੱਸ ਦਈਏ ਕਿ ਡੈਨਮਾਰਕ ਵਿੱਚ ਆਯੋਜਿਤ ਇਸ ਸੰਮੇਲਨ ਵਿੱਚ ਸਵੀਡਨ, ਫਿਨਲੈਂਡ, ਡੈਨਮਾਰਕ, ਨਾਰਵੇ ਅਤੇ ਆਈਸਲੈਂਡ ਦੇ ਪ੍ਰਧਾਨ ਮੰਤਰੀ ਸ਼ਿਰਕਤ ਕਰਨਗੇ। ਸੰਮੇਲਨ ਦੌਰਾਨ 2018 ਵਿੱਚ ਸਟਾਕਹੋਮ ਵਿੱਚ ਹੋਏ ਪਹਿਲੇ ਸਿਖਰ ਸੰਮੇਲਨ ਦਾ ਪ੍ਰਸਾਰਣ ਦਿਖਾਇਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button