Breaking NewsD5 specialEntertainmentNewsPunjabTop News

Sonu Sood ਅਤੇ ਉਨ੍ਹਾਂ ਦੀ ਭੈਣ Malvika Sood ਨੇ ਮੋਗਾ ‘ਚ 1 ਹਜ਼ਾਰ ਸਾਈਕਲਾਂ ਵੰਡੀਆਂ

ਨਵੀਂ ਦਿੱਲੀ: ਬਾੱਲੀਵੁੱਡ ਅਦਾਕਾਰ ਹੀਰੋ Sonu Sood ਅਤੇ ਉਨ੍ਹਾਂ ਦੀ ਭੈਣ Malvika Sood ਨੇ ਮੋਗਾ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਅਤੇ ਸਮਾਜ ਸੇਵਕਾਂ ਨੂੰ 1 ਹਜ਼ਾਰ ਸਾਈਕਲ ਵੰਡੇ। Sonu Sood ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇੱਕ ਵੀਡੀਓ ਚੀ ਸਾਂਝੀ ਕੀਤ ਜਿਸ ਵਿੱਚ Sonu ਆਪਣੀ ਭੈਣ ਨਾਲ ਵਿਦਿਆਰਥਣਾਂ ਨੂੰ ਸਾਈਕਲ ਦਿੰਦੇ ਨਜ਼ਰ ਆ ਰਹੇ ਹਨ।

Khabran Da Sira : ਮੋਦੀ ਦੀ ਰੈਲੀ ਤੋਂ ਪਹਿਲਾਂ ਕਿਸਾਨਾਂ ਦਾ ਐਕਸ਼ਨ, BJP ਆਗੂ ਦਾ ਬਿਆਨ, ਭਗਵੰਤ ਮਾਨ ਬਣੇਗਾ CM ?

ਇਸ ਮੌਕੇ Sonu Sood ਵੱਲੋਂ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਕਿਹਾ ਸਕੂਲ ਅਤੇ ਘਰ ਦੀ ਦੂਰੀ ਅਸਲ ਵਿੱਚ ਕਾਫ਼ੀ ਹੈ, ਜਿਸ ਕਾਰਨ ਉਨ੍ਹਾਂ ਨੂੰ ਠੰਡ ਵਿੱਚ ਜਾਣ ਨਾਲ ਮੁਸ਼ਕਿਲ ਹੁੰਦੀ ਹੈ ਇਸ ਲਈ ਅਸੀਂ ਉਨ੍ਹਾਂ ਦੀ ਮਦਦ ਕਰਨ ਦਾ ਫੈਸਲਾ ਲਿਆ। ਸਾਡਾ ਮੁੱਖ ਟੀਚਾ ਲੋੜਵੰਦ 8ਵੀਂ ਤੋਂ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਹਾਇਤਾ ਕਰਨੀ ਹੈ। ਇਸ ਤੋਂ ਇਲਾਵਾ ਅਸੀਂ ਸਮਾਜ ਸੇਵੀਆਂ ਨੂੰ ਵੀ ਸਾਈਕਲ ਦਿੱਤੇ ਹਨ, ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਦੇ ਸਕੂਲ ਮੁਖੀਆਂ ਵੱਲੋਂ ਲੋੜਵੰਦਾਂ ਵਿਦਿਆਰਥਣਾਂ ਦੀ ਪਛਾਣ ਕਰਵਾਈ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button