Tweet ਜ਼ਰੀਏ Sukhpal Singh Khaira ਦਾ Kejriwal ‘ਤੇ ਸ਼ਬਦੀ ਹਮਲਾ
ਚੰਡੀਗੜ੍ਹ: ਸੁਖਪਾਲ ਸਿੰਘ ਖਹਿਰਾ ਵੱਲੋਂ ਅੱਜ ਟਵੀਟ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ‘ਆਪ’ ਅਤੇ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ ਕਿ ਕੇਜਰੀਵਾਲ ਪੰਜਾਬ ਪੁਲਿਸ ਦੀ ਦੁਰਵਰਤੋਂ ਕਰ ਰਹੇ ਹਨ।
ਮਸਟੰਡੇ ਆਸ਼ਕਾਂ ਨੇ ਛੇੜੀਆਂ ਕਾਲਜ ਦੀਆਂ ਕੁੜੀਆਂ! ਕੀਤੀ ਨੋਟਾਂ ਦੀ ਬਰਸਾਤ | D5 Channel Punjabi
ਇਸ ਤੋਂ ਇਲਾਵਾ Sukhpal Singh Khaira ਨੇ ਇਹ ਵੀ ਕਿਹਾ ਜੇ ਕੇਜਰੀਵਾਲ ਕੋਲ ਈ.ਡੀ, ਇਨਕਮ ਟੈਕਸ ਅਤੇ ਸੀ.ਬੀ.ਆਈ. ਸਮੇਤ ਹੋਰ ਵਿਭਾਗ ਹੁੰਦੇ ਤਾਂ ਦਿੱਲੀ ਦੇ ਮੁੱਖ ਮੰਤਰੀ ਵਿਰੋਧੀਆਂ ਦਾ ਕੀ ਹਾਲ ਕਰਦੇ ? ਕੇਜਰੀਵਾਲ ਖ਼ੁਦ ਬੀ.ਜੇ.ਪੀ. ਦੇ ਰਾਹ ‘ਤੇ ਚੱਲ ਰਹੇ ਹਨ ਜਿਸਨੂੰ ਬਦਲਾਅ ਕਿਹਾ ਜਾ ਸਕਦਾ ਹੈ।
It took only one month for @ArvindKejriwal to misuse police against his opponents just imagine if he has Cbi,Ed,Income Tax,Dri & other agencies at his command what will happen to the opposition! He’s treading the path of Bjp in a faster mode! One “Badlav” can surely be seen! https://t.co/AUUtPlQOS3
— Sukhpal Singh Khaira (@SukhpalKhaira) April 21, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.