Breaking NewsD5 specialIndiaNewsPoliticsTop News

ਇਸ ਸਾਲ 3,75,000 ਬੱਚਿਆਂ ਦਾ ਨਾਂ ਸਰਕਾਰੀ ਸਕੂਲ ‘ਚ ਦਾਖ਼ਲ ਹੋਇਆ- CM ਕੇਜਰੀਵਾਲ

ਨਵੀਂ ਦਿੱਲੀ: ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਾ. ਭੀਮਰਾਵ ਅੰਬੇਡਕਰ ਜੀ ਦੀ ਜਯੰਤੀ ‘ਤੇ ਇੱਕ ਬਿਆਨ ਦਿੱਤਾ। ਕੇਜਰੀਵਾਲ ਦਾ ਕਹਿਣਾ ਸੀ ਕਿ ਅੰਬੇਡਕਰ ਦਾ ਸੁਪਨਾ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਦੇ ਸਾਰੇ ਬੱਚਿਆਂ ਨੂੰ ਵਧੀਆ ਸਿੱਖਿਆ ਮਿਲੇ।

ਅਡਾਨੀਆਂ ਅੰਬਾਨੀਆਂ ਨੂੰ ਵੱਡਾ ਝਟਕਾ, ਕਿਸਾਨਾਂ ਦੀ ਬਣੀ ਮੋਦੀ ਸਰਕਾਰ! D5 Channel Punjabi

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਪਰ ਆਜ਼ਾਦੀ ਦੇ 75 ਸਾਲਾਂ ਬਾਅਦ ਦੇਸ਼ ਵਿੱਚ 2 ਸਿੱਖਿਆ ਪ੍ਰਣਾਲੀਆਂ ਸ਼ੁਰੂ ਹੋਈਆਂ। ਉਨ੍ਹਾਂ ਨੇ ਦੋਨੋਂ ਸਿੱਖਿਆ ਪ੍ਰਣਾਲੀਆਂ ਬਾਰੇ ਦੱਸਿਆ ਕਿ ਪਹਿਲੀ ਸਿੱਖਿਆ ਪ੍ਰਣਾਲੀ ਪੈਸਿਆਂ ਵਾਲਿਆਂ ਲਈ ਅਤੇ ਦੂਜੀ ਸਿੱਖਿਆ ਪ੍ਰਣਾਲੀ ਗਰੀਬਾਂ ਦੇ ਲਈ।

Vaisakhi ਵਾਲੇ ਦਿਨ Takht Sri Damdama Sahib ਤੋਂ ਆਈ ਵੱਡੀ ਖ਼ਬਰ | D5 Channel Punjabi

ਕੇਜਰੀਵਾਲ ਨੇ ਅਖੀਰ ਵਿੱਚ ਕਿਹਾ ਕਿ ਅੱਜ ਕਈ ਵਿਧਾਇਕਾਂ, ਵਕੀਲਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਹੀ ਪੜ੍ਹ ਰਹੇ ਹਨ। ਦਿੱਲੀ ਦੇ ਸੀ.ਐੱਮ. ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਾਲ 3,75,000 ਬੱਚਿਆਂ ਦਾ ਨਾਂ ਸਰਕਾਰੀ ਸਕੂਲ ਵਿੱਚ ਦਾਖ਼ਲ ਹੋਇਆ ਹੈ। ਕੇਜਰੀਵਾਲ ਨੇ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ ਅੰਬੇਡਕਰ ਦਾ ਸੁਪਨਾ ਪੂਰਾ ਹੋ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button