Breaking NewsD5 specialInternationalNewsSportsTop News

ਯੂਕ੍ਰੇਨ ‘ਚ ਬੱਚਿਆਂ ਦੀ ਮਦਦ ਲਈ ਅੱਗੇ ਆਇਆ ਇਹ ਖਿਡਾਰੀ

ਸਵਿਟਜ਼ਰਲੈਂਡ: ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਰੁੱਕਣ ਦਾ ਨਾਮ ਨਹੀਂ ਲੈ ਰਹੀ। ਇੱਕ ਨਿੱਜੀ ਏਜੰਸੀ ਮੁਤਾਬਿਕ 30 ਲੱਖ ਲੋਕ ਯੂਕ੍ਰੇਨ ਛੱਡ ਚੁੱਕੇ ਹਨ। ਇਸ ਤੋਂ ਇਲਾਵਾ ਯੂਕ੍ਰੇਨ ਵਿੱਚ 6 ਮਿਲੀਅਨ ਬੱਚੇ ਅਜਿਹੇ ਹਨ ਜੋ ਕਿ ਆਪਣੇ-ਆਪਣੇ ਸਕੂਲ ਤੋਂ ਦੂਰ ਹੋ ਗਏ ਹਨ।

‘ਆਪ’ ਹਾਈਕਮਾਨ ਦਾ ਵੱਡਾ ਫੈਸਲਾ,ਪੰਜਾਬ ਦੇ ਲੋਕਾਂ ’ਚ ਖੁਸ਼ੀ ਦੀ ਲਹਿਰ, ਸਰਕਾਰ ਤੋਂ ਰੱਖੀ ਵੱਡੀ ਆਸ

ਇਨ੍ਹਾਂ ਬੱਚਿਆਂ ਦੀ ਮਦਦ ਕਰਨ ਲਈ ਟੈਨਿਸ ਸਟਾਰ ਰੋਜਰ ਫੈਡਰਰ ਨੇ ਹੱਥ ਵਧਾਇਆ ਹੈ। ਟੈਨਿਸ ਸਟਾਰ ਰੋਜਰ ਫੈਡਰਰ ਦੀ ਫਾਊਂਡੇਸ਼ਨ ਵੱਲੋਂ ਇਨ੍ਹਾਂ ਪੀੜ੍ਹਤ ਬੱਚਿਆਂ ਲਈ 3.8 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਕੇਜਰੀਵਾਲ ਨੇ ਖ਼ੁਸ਼ ਕੀਤਾ ਭਗਵੰਤ ਮਾਨ, ਰੁੱਸੇ ਵਿਧਾਇਕਾਂ ਨੂੰ ਸਮਝਾਈ ਪੰਜਾਬੀ ‘ਚ ਗੱਲ || D5 Channel Punjabi

ਰੋਜਰ ਫੈਡਰਰ ਵੱਲੋਂ ਇੱਕ ਟਵੀਟ ਸਾਂਝਾ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਮੇਰੇ ਸਮੇਤ ਮੇਰਾ ਪੂਰਾ ਪਰਿਵਾਰ ਯੂਕ੍ਰੇਨ ਦੀਆਂ ਮੌਜੂਦਾ ਤਸਵੀਰਾਂ ਦੇਖ ਕੇ ਸਹਿਮ ਗਏ ਹਾਂ। ਇਸ ਲਈ ਅਸੀਂ ਯੂਕ੍ਰੇਨ ਵਿੱਚ ਪੀੜ੍ਹਤ ਬੱਚਿਆਂ ਦੀ ਮਦਦ ਕਰਾਂਗੇ ਜਿਨ੍ਹਾਂ ਨੂੰ ਸਭ ਤੋਂ ਜਿਆਦਾ ਦੇਖਭਾਲ ਦੀ ਸਖ਼ ਲੋੜ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button