Breaking NewsD5 specialNewsPunjabTop News

‘ਟੀਮ ਨੂੰ ਇਕੱਠੇ ਲੈ ਕੇ ਨਹੀਂ ਚੱਲੇ Sidhu, ਆਪਣੀ ਪਾਰਟੀ ਬਣਾਉਂਦੇ ਤਾਂ ਉਸਨੂੰ ਵੀ ਤੋੜ ਦਿੰਦੇ’

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਜਿੱਤ ਦੀ ਲਹਿਰ ਨੇ ਵੱਡੇ – ਵੱਡੇ ਦਿੱਗਜ਼ ਨੇਤਾਵਾਂ ਨੂੰ ਹਰਾ ਦਿੱਤਾ। ਬਹੁਮਤ ਨਾਲ ਜਿੱਤ ਹਾਸਲ ਕਰਨ ਵਾਲੀ ‘ਆਪ’ ਨੂੰ ਸੂਬੇ ਦੀ ਜਨਤਾ ਅਤੇ ਤਮਾਮ ਪਾਰਟੀਆਂ ਵਧਾਈਆਂ ਦੇ ਰਹੀਆਂ ਹਨ। ਉਥੇ ਹੀ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੂੰ ਕਰਾਰੀ ਹਾਰ ਦੇਖਣ ਨੂੰ ਮਿਲੀ ਹੈ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸੀ ਨੇਤਾ ਤ੍ਰਿਪਤ ਰਾਜਿੰਦਰ ਬਾਜਵਾ ਨੇ ਨਵਜੋਤ ਸਿੰਘ ਸਿੱਧੂ ‘ਤੇ ਜ਼ੁਬਾਨੀ ਹਮਲਾ ਕੀਤਾ ਹੈ।

Bhagwant Mann ਦੀ ਜਿੱਤ ਨੇ ਖੂ+ਨ ਦੇੇ ਹੰਝੂ ਰਵਾਏ ਬਾਦਲ! ਅਕਾਲੀਆਂ ਦਾ ਮਿਟਿਆ ਨਾਮੋ- ਨਿਸ਼ਾਨ?

ਉਨ੍ਹਾਂ ਨੇ ਸਿੱਧੂ ਨੂੰ ਬੇਲਗਾਮ ਘੋੜਾ ਦੱਸਦੇ ਹੋਏ ਕਿਹਾ ਕਿ ਸਿੱਧੂ ਖੁਦ ਦੀ ਹੀ ਵਡਿਆਈ ਕਰਦੇ ਰਹੇ ਪਰ ਟੀਮ ਨੂੰ ਇਕੱਠੇ ਲੈ ਕੇ ਨਹੀਂ ਚੱਲੇ ਅਤੇ ਕਾਂਗਰਸ ਦੀ ਹਾਰ ਦਾ ਇਹੀ ਕਾਰਨ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਿੱਧੂ ਕਾਂਗਰਸ ਤਾਂ ਕੀ ਕਿਸੇ ਵੀ ਪਾਰਟੀ ਲਈ ਫਿੱਟ ਨਹੀਂ ਹੈ ਉਹ ਆਪਣੀ ਵੀ ਪਾਰਟੀ ਬਣਾਉਂਦੇ ਤਾਂ ਉਸਨੂੰ ਵੀ ਤੋੜ ਦਿੰਦੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button