Breaking NewsD5 specialInternationalNewsTop News

‘ਯੂਕਰੇਨ ‘ਤੇ ਰੂਸੀ ਹਮਲੇ ਦਾ ਜਵਾਬ ਦੇਣ ਲਈ ਅਸੀਂ ਤਿਆਰ ਹਾਂ’

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਮੰਗਲਵਾਰ ਨੂੰ ਕਿਹਾ ਕਿ ਵਾਸ਼ਿੰਗਟਨ ਯੂਕਰੇਨ ‘ਤੇ ਰੂਸੀ ਹਮਲੇ ਦਾ ਫ਼ੈਸਲਾਕੁਨ ਜਵਾਬ ਦੇਣ ਲਈ ਤਿਆਰ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਰੂਸੀ ਫ਼ੌਜੀ ਯੂਨਿਟਾਂ ਆਪਣੇ ਘਰੇਲੂ ਠਿਕਾਣਿਆਂ ‘ਤੇ ਵਾਪਸ ਆ ਰਹੀਆਂ ਹਨ।

ਦੀਪ ਸਿੱਧੂ ਦੀ ਮੌਤ ਬਾਰੇ ਡਾਕਟਰ ਨੇ ਕਹੀ ਆਹ ਗੱਲ ! ਪੰਜਾਬ ਆਵੇਗੀ ਦੀਪ ਸਿੱਧੂ ਦੀ ਮ੍ਰਿਤਕ ਦੇਹ

ਉਨ੍ਹਾਂ ਦਾ ਕਹਿਣਾ ਸੀ ਕੀ ਸਾਡੇ ਵਿਸ਼ਲੇਸ਼ਕ ਸੰਕੇਤ ਦਿੰਦੇ ਹਨ ਕਿ ਯੂਕਰੇਨ ਬਹੁਤ ਜ਼ਿਆਦਾ ਖ਼ਤਰੇ ਵਾਲੀ ਸਥਿਤੀ ਵਿਚ ਹੈ। ਇਸ ਨਾਲ ਹੀ ਕਿਹਾ ਕਿ ਯੂਕਰੇਨ ਦੀ ਸਰਹੱਦ ਦੇ ਨਾਲ ਰੂਸ ਨੇ ਆਪਣੀਆਂ ਫ਼ੌਜਾਂ ਲਗਾਈਆਂ ਹਨ ਅਤੇ ਹਮਲਾ ਸਪਸ਼ਟ ਤੌਰ ‘ਤੇ ਸੰਭਵ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button