Breaking NewsD5 specialIndiaNewsTop News

73ਵੇਂ ਗਣਤੰਤਰ ਦਿਵਸ ਪਰੇਡ ‘ਚ ਉਤਰਾਖੰਡ ਦੀ ਝਾਕੀ ਵਿਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਨੂੰ ਦਰਸਾਇਆ

ਨਵੀਂ ਦਿੱਲੀ : 73ਵੇਂ ਗਣਤੰਤਰ ਦਿਵਸ ਪਰੇਡ ਵਿਚ ਉਤਰਾਖੰਡ ਦੀ ਝਾਕੀ ਵਿਚ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ, ਡੋਬਰਾ-ਚਾਂਤੀ ਪੁਲ ਅਤੇ ਬਦਰੀਨਾਥ ਮੰਦਰ ਨੂੰ ਦਰਸਾਇਆ ਗਿਆ। ਇਸ ਖਾਸ ਮੌਕੇ ਦੇਸ਼ ਭਰ ‘ਚ ਵੱਖ-ਵੱਖ ਆਯੋਜਨ ਕੀਤੇ ਜਾ ਰਹੇ ਹਨ।

ਗਣਤੰਤਰ ਦਿਵਸ ‘ਤੇ ਮੁੱਖ ਮੰਤਰੀ ਦਾ ਵੱਡਾ ਧਮਾਕਾ, ਵੇਖਦਾ ਰਹਿ ਸਿੱਧੂ, ਮਜੀਠੀਆ ਦੀ ਹੋਈ ਛੁੱਟੀ? ||D5 Channel Punjabi

ਮੁੱਖ ਪ੍ਰੋਗਰਾਮ ਦਿੱਲੀ ਦੇ ਰਾਜਪਥ ‘ਤੇ ਹੋ ਰਿਹਾ ਹੈ, ਜਿੱਥੇ ਕਈ ਝਾਂਕੀਆਂ ਅਤੇ ਪਰੇਡ ਕੱਢੀ ਜਾ ਰਹੀ ਹੈ। ਕੋਰੋਨਾ ਕਾਰਨ ਨਿਯਮਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਅੱਜ ਹੀ ਦੇ ਦਿਨ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ। ਇਸ ਸੰਵਿਧਾਨ ਨੂੰ ਤਿਆਰ ਹੋਣ ‘ਚ 2 ਸਾਲ 11 ਮਹੀਨੇ ਅਤੇ 18 ਦਿਨ ਲੱਗੇ ਸਨ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button