Breaking NewsD5 specialNewsPunjabTop News

Sukhpal Khaira ਨੂੰ Bholath ਤੋਂ ਟਿਕਟ ਮਿਲਣ ‘ਤੇ ਬੇਟੇ ਨੇ ਕੀਤਾ ਧੰਨਵਾਦ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਅੱਜ 86 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਉਥੇ ਹੀ ਜੇਲ੍ਹ ‘ਚ ਬੰਦ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਨੇ ਭੁਲੱਥ ਤੋਂ ਟਿਕਟ ਦਿੱਤੀ ਹੈ।

ਜੇਲ੍ਹ ਚੋਂ ਚੋਣ ਲੜੂ ਸੁਖਪਾਲ ਖਹਿਰਾ, ਹਾਈਕਮਾਨ ਨੇ ਦਿੱਤੀ ਥਾਪੀ | D5 Channel Punjabi

ਇਸ ‘ਤੇ ਸੁਖਪਾਲ ਸਿੰਘ ਖਹਿਰਾ ਦੇ ਬੇਟੇ ਮਹਿਤਾਬ ਸਿੰਘ ਖਹਿਰਾ ਨੇ ਪਾਰਟੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਫੇਸਬੁਕ ‘ਤੇ ਪੋਸਟ ਸ਼ੇਅਰ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਲਿਖਿਆ ਮੈਂ ਕਾਂਗਰਸ ਪਾਰਟੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ED ਦੇ ਵੱਲੋਂ ਬਣਾਏ ਗਏ ਬਦਲਾਖੋਰੀ ਦੇ ਝੂਠੇ ਮੁਕੱਦਮਿਆਂ ਨੂੰ ਦਰਕਿਨਾਰ ਕਰਦੇ ਹੋਏ ਜੇਲ੍ਹ ‘ਚ ਬੈਠੇ ਮੇਰੇ ਪਿਤਾ ਨੂੰ ਟਿਕਟ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button