Breaking NewsD5 specialNewsPunjabTop News

Modi ਦੀ ਸੁਰੱਖਿਆ ਦੇ ਲਾਪਰਵਾਹੀ ਮਾਮਲੇ ’ਚ ਪੰਜਾਬ ਦੇ ਰਾਜਪਾਲ ਨਾਲ ਬੀ.ਜੇ.ਪੀ. ਵਫ਼ਦ ਦੀ ਚੱਲ ਰਹੀ ਹੈ ਗੱਲਬਾਤ

ਚੰਡੀਗੜ੍ਹ: ਪੰਜਾਬ ਦੇ ਰਾਜਪਾਲ Banwari Lal Parohit ਨਾਲ ਪੰਜਾਬ ਭਾਜਪਾ ਦਾ ਵਫ਼ਦ ਗੱਲਬਾਤ ਕਰ ਰਿਹਾ ਹੈ। ਗਵਰਨਰ ਹਾਊਸ ਵਿੱਚ ਪੰਜਾਬ ਬੀ.ਜੇ.ਪੀ. ਦੇ ਵਫ਼ਦ ਅਤੇ Banwari Lal Parohit ਵਿਚਾਲੇ ਮੀਟਿੰਗ ਚੱਲ ਰਹੀ ਹੈ।

ਫੇਰ ਹੋਈ ਅੰਮ੍ਰਿਤਸਰ ‘ਚ ਬੇਅਦਬੀ, ਦੇਖੋ Live ਤਸਵੀਰਾਂ, ਮੌਕੇ ’ਤੇ ਪਹੁੰਚੇ ਗੁਰੂ ਦੇ ਸਿੰਘ || D5 Channel Punjabi

ਦੇਸ਼ ਦੇ ਪ੍ਰਧਾਨ ਮੰਤਰੀ Narendra Modi ਦੀ ਸੁਰੱਖਿਆ ਦੇ ਮਾਮਲੇ ਵਿੱਚ ਹੋਈ ਲਾਪਰਵਾਹੀ ਨੂੰ ਲੈ ਕੇ ਪੰਜਾਬ ਬੀ.ਜੇ.ਪੀ. ਦਾ ਵਫ਼ਦ ਪੰਜਾਬ ਦੇ ਗਵਰਨਰ ਨੂੰ ਮਿਲਣ ਪਹੁੰਚਿਆ ਹੋਇਆ ਹੈ। ਦੱਸ ਦਈਏ ਕਿ ਇਸ ਵਫ਼ਦ ਵਿੱਚ ਸੀਨੀਅਰ ਲੀਡਰ Ashwani Sharma, Subash Sharma ਅਤੇ ਸਾਬਕਾ ਕੈਬਨਿਟ ਮੰਤਰੀ Rana Sodhi ਸ਼ਾਮਿਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button