Breaking NewsD5 specialIndiaNewsTop News

ਪ੍ਰਧਾਨ ਮੰਤਰੀ Modi ਵੱਲੋਂ ਕਿਸਾਨਾਂ ਲਈ 10ਵੀਂ ਕਿਸ਼ਤ ਜਾਰੀ

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ Narendra Modi ਨੇ ਅੱਜ ਪੀ.ਐੱਮ. ਕਿਸਾਨ ਦੀ ਕਿਸ਼ਤ ਜਾਰੀ ਕੀਤੀ। ਪ੍ਰਧਾਨ ਮੰਤਰੀ Modi ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਕਿਸਾਨ ਸਨਮਾਨ ਨਿਧੀ ਦੀ 10ਵੀਂ ਕਿਸ਼ਤ ਜਾਰੀ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਿਕ Narendra Modi ਨੇ ਵੀਡੀਓ ਕਾਨਫਰੰਸਿੰਗ ਰਾਹੀਂ 20,000 ਕਰੋੜ ਤੋਂ ਵੱਧ ਦੀ ਰਕਮ ਟਰਾਂਸਫ਼ਰ ਕੀਤੀ।

ਆਮ ਆਦਮੀ ਦਾ ਚੋਣਾਂ ਤੋਂ ਪਹਿਲਾਂ ਵੱਡਾ ਧਮਾਕਾ! ਵਿਰੋਧੀਆਂ ਨੂੰ ਪਾਤੀ ਬਿਪਤਾ || D5 Channel Punjabi

ਦੱਸ ਦਈਏ ਕਿ ਇਸ ਰਕਮ ਨਾਲ 10 ਕਰੋੜ ਤੋਂ ਜਿਆਦਾ ਲਾਭਪਾਤਰੀ ਕਿਸਾਨ ਪਰਿਵਾਰਾਂ ਨੂੰ ਫ਼ਾਇਦਾ ਹੋਵੇਗਾ। ਇਸ ਤੋਂ ਇਲਾਵਾ ਦੇਸ਼ ਦੇ ਪ੍ਰਧਾਨ ਮੰਤਰੀ Narendra Modi ਨੇ ਤਕਰੀਬਨ 351 ਕਿਸਾਨ ਉਤਪਾਦਕ ਸੰਗਠਨਾਂ ਨੂੰ ਗ੍ਰਾਂਟ ਜਾਰੀ ਕੀਤੀ। ਇਸ ਗਰਾਂਟ ਦਾ 1.24 ਲੱਖ ਤੋਂ ਜਿਆਦਾ ਕਿਸਾਨ ਫ਼ਾਇਦਾ ਚੁੱਕ ਸਕਣਗੇ। ਪ੍ਰਧਾਨ ਮੰਤਰੀ Modi ਵੱਲੋਂ 14 ਕਰੋੜ ਤੋਂ ਵੱਧ ਦੀ ਇਕੁਇਟੀ ਗਰਾਂਟ ਜਾਰੀ ਕੀਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button