Breaking NewsD5 specialNewsPunjabTop News

Chandigarh Municipal Corporation Office ‘ਚ ਕਾਂਗਰਸੀ ਨੇਤਾਵਾਂ ਦੀ ਝੜਪ, ਹੱਥੋਪਾਈ ਤੱਕ ਪਹੁੰਚੀ ਗੱਲ

ਚੰਡੀਗੜ੍ਹ : ਨਗਰ ਨਿਗਮ ਦਫ਼ਤਰ ‘ਚ ਸ਼ਨੀਵਾਰ ਨੂੰ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਭਾਸ਼ ਚਾਵਲਾ ਅਤੇ ਪਾਰਟੀ ਨੇਤਾ ਦਵਿੰਦਰ ਸਿੰਘ ਆਪਸ ‘ਚ ਭਿੜ ਗਏ। ਦਰਅਸਲ ਦਫ਼ਤਰ ‘ਚ ਚੋਣਾਂ ਜਿੱਤੇ ਸਾਰੇ 35 ਕੌਂਸਲਰਾਂ ਦਾ ਸਹੁੰ ਚੁੱਕ ਸਮਾਗਮ ਆਯੋਜਿਤ ਕੀਤਾ ਗਿਆ ਸੀ।

ਭੂਆ ਭਤੀਜੇ ਦੇ ਕੰਮ ਨੇ ਹੈਰਾਨ ਕਰਤੇ ਸਾਰੇ ਲੋਕ || D5 Channel Punjabi

ਇਸ ਸਮਾਗਮ ‘ਚ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਅਤੇ ਹੋਰ ਨੇਤਾ ਵੀ ਪੁੱਜੇ ਸਨ। ਇਸ ਦੌਰਾਨ ਦੋਵੇਂ ਨੇਤਾਵਾਂ ਦੀ ਆਪਸ ‘ਚ ਝੜਪ ਹੋ ਗਈ। ਵਿਵਾਦ ਇੰਨਾ ਵੱਧ ਗਿਆ ਕਿ ਗੱਲ ਹੱਥੋਪਾਈ ਤੱਕ ਪਹੁੰਚ ਗਈ। ਉੱਥੇ ਮੌਜੂਦ ਹੋਰ ਨੇਤਾਵਾਂ ਨੇ ਮਾਮਲੇ ਨੂੰ ਸੰਭਾਲਿਆ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button