InternationalBreaking NewsD5 specialNewsTop News

ਆਲੂਆਂ ਦੀ ਘਾਟ ਕਾਰਨ McDonald’s ਨੇ ਲਿਆ ਵੱਡਾ ਫ਼ੈਸਲਾ

ਨਵੀਂ ਦਿੱਲੀ: ਜਾਪਾਨੀ ਸਪਲਾਈ ਲੜੀ ਆਲੂਆਂ ਦੀ ਘਾਟ ਕਾਰਨ ਬਹੁਤ ਜਿਆਦਾ ਪ੍ਰਭਾਵਿਤ ਹੋ ਰਹੀ ਹੈ। ਇਨ੍ਹਾਂ ਦਿਨਾਂ ਵਿੱਚ McDonald’s ਨੂੰ ਫ੍ਰੈਂਚ ਫਰਾਈਜ਼ ਵਿੱਚ ਕਟੌਤੀ ਕਰਨੀ ਪਈ। ਆਲੂਆਂ ਦੀ ਘਾਟ ਕਾਰਨ McDonald’s ਮਜਬੂਰ ਹੋਇਆ ਜਿਸ ਕਾਰਨ ਉਨ੍ਹਾਂ ਨੂੰ ਇਹ ਫ਼ੈਸਲਾ ਲੈਣਾ ਪਿਆ।

Kisan Andolan : ਜਥੇਬੰਦੀਆਂ ਨੇ ਬਦਲਿਆ ਫੈਸਲਾ, DC Office ‘ਚ ਵੜ੍ਹਗੇ Kisan | D5 Channel Punjabi

ਮਹਾਂਮਾਰੀ ਅਤੇ ਕੈਨੇਡਾ ਵਿੱਚ ਆਏ ਹੜ੍ਹਾਂ ਕਾਰਨ ਆਲੂਆਂ ਦੀ ਸਪਲਾਈ ਵਿੱਚ ਕਾਫੀ ਰੁਕਾਵਟ ਆਈ ਜਿਸ ਤੋਂ ਬਾਅਦ ਆਲੂਆਂ ਦੀ ਕਮੀ ਦਾ ਸਾਹਮਣਾ ਕਰਨਾ ਪਿਆ। ਜਾਪਾਨ ਦੇ McDonald’s ਨੇ ਕਿਹਾ ਕਿ ਘਾਟ ਤੋਂ ਬਚਣ ਲਈ ਅਸੀਂ ਇਸ ਹਫ਼ਤੇ ਦੇ ਸ਼ੁੱਕਰਵਾਰ ਤੋਂ ਸਿਰਫ 1 ਦਿਨ ਛੋਟੇ ਆਕਾਰ ਦੇ ਫਰੈਂਚ ਫਰਾਈਜ਼ ਆਪਣੇ ਗਾਹਕਾਂ ਨੂੰ ਦਿਆ ਕਰਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button