Breaking NewsD5 specialNewsSportsTop News

Sourav Ganguly ਨੇ ਕੋਹਲੀ ਦੇ ਬਿਆਨ ‘ਤੇ ਕੁੱਝ ਵੀ ਬੋਲਣ ਤੋਂ ਕੀਤੀ ਨਾਂਅ

ਨਵੀਂ ਦਿੱਲੀ: ਬੀ.ਸੀ.ਸੀ.ਆਈ. ਦੇ ਪ੍ਰਧਾਨ Sourav Ganguly ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕੋਹਲੀ ਦੇ ਬਿਆਨ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਸਾਫ਼ ਮਨ੍ਹਾ ਕੀਤਾ ਹੈ। ਦੱਸ ਦਈਏ ਕਿ Virat Kohli ਦੇ ਕਪਤਾਨੀ ਤੋਂ ਹਟਾਉਣ ਦੇ ਬਿਆਨ ਨੂੰ ਲੈ ਕੇ ਬਵਾਲ ਲਗਾਤਾਰ ਜਾਰੀ ਹੈ।

Punjab Politics: Sukhbir Badal ਨੇ ਫਸਾ ਲਿਆ ਗ੍ਰਹਿ ਮੰਤਰੀ,ਕੱਢ ਲਿਆਇਆ ਸਾਰੇ ਪੁਰਾਣੇ ਸਬੂਤ| D5 Channel Punjabi

Sourav Ganguly ਨੇ ਬਿਆਨ ਦਿੰਦਿਆਂ ਕਿਹਾ ਕਿ ਬੋਰਡ ਇਸ ਮਸਲੇ ਨਾਲ ਆਪ ਨਿਪਟੇਗਾ। Virat Kohli ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਟੀ-20 ਕਪਤਾਨੀ ਛੱਡਣ ਤੋਂ ਉਨ੍ਹਾਂ ਨੂੰ ਕਿਸੇ ਵਿਅਕਤੀ ਨੇ ਵੀ ਨਹੀਂ ਰੋਕਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button