InternationalBreaking NewscanadaD5 specialNewsTop News

ਫੈਡਰਲ ਸਰਕਾਰ ਵੱਲੋਂ ਨਵੀਂ ਐਡਵਾਈਜ਼ਰੀ ਜਾਰੀ

ਕੈਲਗਰੀ: ਗੈਰ ਜ਼ਰੂਰੀ ਅੰਤਰਰਾਸ਼ਟਰੀ ਯਾਤਰਾ ਖਿਲਾਫ਼ ਫੈਡਰਲ ਸਰਕਾਰ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਫੈਡਰਲ ਸਰਕਾਰ ਵੱਲੋਂ ਸਿਹਤ ਮੰਤਰੀ Jean Yves Duclos ਨੇ ਕਿਹਾ ਹੈ ਕਿ ਮਹਾਂਮਾਰੀ ਦੇ ਨਵੇਂ ਵੈਰਐਂਟ ਓਮੀਕਰੋਨ ਦਾ ਖਤਰਾ ਦਿਨ ਪ੍ਰਤੀਦਿਨ ਵੱਧਦਾ ਜਾ ਰਿਹਾ ਹੈ ਜਿਸ ਕਾਰਨ Jean Yves Duclos ਨੇ ਵਿਦੇਸ਼ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਯੋਜਨਾਵਾਂ ਰੱਦ ਕਰਨ ਲਈ ਕਿਹਾ ਹੈ।

Punjab Politics: Sukhbir Badal ਨੇ ਫਸਾ ਲਿਆ ਗ੍ਰਹਿ ਮੰਤਰੀ,ਕੱਢ ਲਿਆਇਆ ਸਾਰੇ ਪੁਰਾਣੇ ਸਬੂਤ| D5 Channel Punjabi

ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਯਾਤਰਾ ਕਰਨ ਨਾਲ ਯਾਤਰੀਆਂ ਨੂੰ ਇਸ ਨਵੇਂ ਵਾਇਰਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਹ ਕਿਸੇ ਹੋਰ ਵਿਦੇਸ਼ਾਂ ਵਿੱਚ ਫਸ ਸਕਦੇ ਹਨ। Jean Yves Duclos ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕੈਨੇਡਾ ਤੋਂ ਬਾਹਰ ਜਾ ਕੇ ਕਿਸੀ ਜਗ੍ਹਾ ਫਸ ਜਾਂਦਾ ਹੈ ਤਾਂ ਸਾਡੀ ਸਰਕਾਰ ਉਨ੍ਹਾਂ ਨੂੰ ਵਾਪਿਸ ਲਿਆਉਣ ਦੀ ਜ਼ਿੰਮੇਵਾਰੀ ਨਹੀਂ ਚੁੱਕੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button