Breaking NewsD5 specialIndiaNewsPunjabTop News

CM ਕੇਜਰੀਵਾਲ ਦਾ ਚੰਨੀ ਸਰਕਾਰ ‘ਤੇ ਹਮਲਾ, ‘ਅਧਿਆਪਕਾਂ ਨੂੰ ਬੁਰੀ ਤਰ੍ਹਾਂ ਕੁਟਵਾ ਕੇ ਤੁਸੀਂ ਕਰਦੇ ਹੋ ਮਸਲਿਆਂ ਦਾ ਹੱਲ’

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿੱਚ ਇਲਜ਼ਾਮ ਪ੍ਰਤੀ ਇਲਜ਼ਾਮ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ। ਇੱਕ ਵਾਰ ਫਿਰ ਤੋਂ ਕੇਜਰੀਵਾਲ ਨੇ ਚੰਨੀ ਨੂੰ ਆਂੜੇ ਹੱਥੀਂ ਲਿਆ ਹੈ।

ਲਓ ਮੁੱਕਰੀ ਮੋਦੀ ਸਰਕਾਰ ? ਜਥੇਬੰਦੀਆਂ ਦਾ ਅੰਦੋਲਨ ਬਾਰੇ ਵੱਡਾ ਫੈਸਲਾ !ਕਿਸਾਨਾਂ ਦੀ ਬਣੂ ਸਰਕਾਰ?D5 Channel Punjabi

ਉਨ੍ਹਾਂ ਨੇ ਟਵੀਟ ਕਰ ਲਿਖਿਆ – ਚੰਨੀ ਜੀ, ਅਧਿਆਪਕਾਂ ਨੂੰ ਇੰਨੀ ਬੁਰੀ ਤਰ੍ਹਾਂ ਕੁਟਵਾ ਕੇ ਮਸਲਿਆਂ ਦਾ ਹੱਲ ਕਰਦੇ ਹੋ ਤੁਸੀਂ ? ਕੋਈ ਅਧਿਆਪਕ ਕੜਕਕਦੀ ਠੰਡ ‘ਚ ਟੈਂਕੀਆਂ ‘ਤੇ ਹਫਤਿਆਂ ਤੋਂ ਬੈਠਣ ਨੂੰ ਮਜ਼ਬੂਰ ਹੈ, ਕਿਸੇ ‘ਤੇ ਲਾਠੀ ਬਰਸਾਈਆਂ ਜਾ ਰਹੀਆਂ ਹਨ। ਸਾਡੀ ਸਰਕਾਰ ਬਣੇਗੀ ਤਾਂ ਇਨ੍ਹਾਂ ਅਧਿਆਪਕਾਂ ਦਾ ਸਨਮਾਨ ਹੋਵੇਗਾ ਅਤੇ ਇਨ੍ਹਾਂ ਦੇ ਸਾਰੇ ਮਸਲੇ ਹੱਲ ਕਰਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button