Arvind Kejriwal ਦੇ ਘਰ ਬਾਹਰ ਗੈਸਟ ਅਧਿਆਪਕਾਂ ਵੱਲੋਂ ਧਰਨਾ
ਨਵੀਂ ਦਿੱਲੀ: ਮੁੱਖ ਮੰਤਰੀ Arvind Kejriwal ਦੇ ਘਰ ਬਾਹਰ ਗੈਸਟ ਅਧਿਆਪਕਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਪੱਕੀ ਨੌਕਰੀ ਦੀ ਮੰਗ ਨੂੰ ਲੈ ਕੇ ਇਹ ਧਰਨਾ ਲਗਾਇਆ ਜਾ ਰਿਹਾ ਹੈ।
ਸ਼੍ਰੋਮਣੀ ਕਮੇਟੀ ਦੀਆਂ ਅੰਦਰੂਨੀ ਗੱਲਾਂ ਆਈਆਂ ਬਾਹਰ ! ਸੁਣਕੇ ਤੁਸੀਂ ਵੀ ਹੋਵੋਗੇ ਹੈਰਾਨ
ਅਧਿਆਪਕਾਂ ਦੇ ਇਸ ਧਰਨੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ Navjot Singh Sidhu ਵੀ ਸ਼ਾਮਿਲ ਹੋਏ ਹਨ। ਧਰਨੇ ਵਿੱਚ ਬੈਠ ਕੇ Navjot Sidhu ਆਧਿਆਪਕਾਂ ਦਾ ਸਾਥ ਦੇ ਰਹੇ ਹਨ।
AAP promised to regularize contractual teachers give equal wages as permanent staff but made it worse by just having guest teachers. Through School Management Committees, so called AAP volunteers earn 5 Lac yearly from Govt funds that earlier were meant for school’s development !
— Navjot Singh Sidhu (@sherryontopp) December 5, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.