InternationalBreaking NewsD5 specialNewsTop News

ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਨੂੰ ਮਿਲੀ 15 ਮਹੀਨਿਆਂ ਦੀ ਸਜ਼ਾ

ਸੈਕਰਾਮੈਂਟੋ:  ਸੰਘੀ ਅਦਾਲਤ ਨੇ ਵੀਜ਼ਾ ਘੁਟਾਲੇ ਦੇ ਇਕ ਮਾਮਲੇ ਵਿੱਚ ਭਾਰਤੀ ਵਾਸੀ ਮੂਲ ਦੀ ਇਕ ਅਮਰੀਕੀ ਕਾਰੋਬਾਰੀ ਨੂੰ ਸਜ਼ਾ ਸੁਣਾਈ ਹੈ। ਦੱਸ ਦਈਏ ਕਿ ਸਰਕਾਰ ਨੇ ਕਿਸ਼ੋਰ ਕੁਮਾਰ ਕਾਵੁਰੂ ਨੂੰ 15 ਮਹੀਨਿਆਂ ਦੀ ਸਜ਼ਾ ਸੁਣਾਈ ਹੈ।

ਕਿਸ ਨੇ ਕੱਢੀ ਕੇਜਰੀਵਾਲ ਨੂੰ ਗਾਲ੍ਹ ? ਲੋਹਾ-ਲਾਖਾ ਹੋਇਆ ਕੇਜਰੀਵਾਲ! ਦਿੱਤਾ ਠੋਕਵਾਂ ਜਵਾਬ D5 Channel Punjabi

ਅਟਾਰਨੀ ਸਟੈਫਾਈਨ ਐੱਮ. ਹਿੰਡਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕਾਵਰੂ ਨੇ ਵਿਦੇਸ਼ੀ ਵਰਕਰ ਵੀਜ਼ੇ ਹਾਸਲ ਕਰਨ ਲਈ ਗ਼ਲਤ ਜਾਣਕਾਰੀ ਦਿੱਤੀ ਅਤੇ ਉਸ ਨੇ ਲੱਖਾਂ ਡਾਲਰ ਕਮਾਏ ਜਿਸ ਕਾਰਨ ਕਾਵੂਰੂ ਨੂੰ ਸਜ਼ਾ ਮਿਲੀ ਹੈ। ਇਹ ਸਜ਼ਾ ਯੂ.ਐਸਡਿ. ਸਟ੍ਰਿਕਟ ਜੱਜ ਐਡਵਰਡ ਜੇ ਡਾਵਿਲਾ ਨੇ ਸੁਣਾਈ ਹੈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button