Breaking NewsD5 specialNewsSportsTop News

ਆਈ.ਸੀ.ਸੀ. ਪੁਰਸ਼ ਕ੍ਰਿਕਟ ਕਮੇਟੀ ਦੇ ਚੇਅਰਮੈਨ ਬਣੇ Sourav Ganguly

ਨਵੀਂ ਦਿੱਲੀ: ਆਈ.ਸੀ.ਸੀ. ਨੇ ਅੱਜ ਅਹਿਮ ਫ਼ੈਸਲਾ ਲੈਂਦਿਆ ਵੱਡਾ ਐਲਾਨ ਕੀਤਾ ਹੈ।ਆਈ.ਸੀ.ਸੀ. ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੂੰ ਪੁਰਸ਼ ਕ੍ਰਿਕਟ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਹੈ।ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਬੀ.ਸੀ.ਸੀ.ਆਈ. ਦੇ ਮੌਜੂਦਾ ਪ੍ਰਧਾਨ Sourav Ganguly ਨੂੰ ਆਈ.ਸੀ.ਸੀ. ਨੇ ਕ੍ਰਿਕਟ ਕਮੇਟੀ ਦਾ ਚੇਅਰਮੈਨ ਬਣਾਇਆ ਹੈ।

ਲੋਕਾਂ ਦੇ ਗੁੱਸੇ ਅੱਗੇ ਨਰਮ ਪਿਆ ਮੋਦੀ , ਪੰਜਾਬੀਆਂ ਦੇ ਹੱਕ ‘ਚ ਕੀਤਾ ਵੱਡਾ ਐਲਾਨ || D5 Channel Punjabi

ਤੁਹਾਨੂੰ ਦੱਸ ਦਈਏ ਕਿ Sourav Ganguly ਤੋਂ ਪਹਿਲਾਂ Anil Kumble ਇਸ ਕਮੇਟੀ ਦੇ ਪ੍ਰਧਾਨ ਸਨ ਅਤੇ ਚੇਅਰਮੈਨ ਬਣਨ ਤੋਂ ਬਾਅਦ ਹੁਣ Sourav Ganguly ਕੁੰਬਲੇ ਦੀ ਜਗ੍ਹਾ ਲੈਣਗੇ।Anil Kumble 9 ਸਾਲਾਂ ਤੱਕ ਚੇਅਰਮੈਨ ਦੇ ਅਹੁਦੇ ’ਤੇ ਰਹੇ ਹਨ ਅਤੇ Kumble ਨੇ ਤਿੰਨ-ਤਿੰਨ ਸਾਲ ਦੇ 3 ਕਾਰਜਕਾਲ ਪੂਰੇ ਕੀਤੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button