Breaking NewsD5 specialNewsPunjabTop News

ਮੋਹਾਲੀ ਨੂੰ ਵੱਡੀ ਸੌਗਾਤ : CM Channi ਨੇ 350 Bed ਵਾਲੇ Hospital ਦਾ ਰੱਖਿਆ ਨੀਂਹ ਪੱਥਰ

ਮੋਹਾਲੀ : ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਮੋਹਾਲੀ ਨੂੰ ਵੱਡੀ ਸੌਗਾਤ ਦਿੱਤੀ ਹੈ। ਉਨ੍ਹਾਂ ਨੇ ਇੱਥੇ 350 ਬੈੱਡ ਵਾਲੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਸੀਐਮ ਚੰਨੀ ਨੇ ਸਾਬਕਾ ਸਿਹਤ ਮੰਤਰੀ ਅਤੇ ਮੋਹਾਲੀ ਤੋਂ ਵਿਧਾਇਕ ਬਲਬੀਰ ਸਿੱਧੂ ਦੀ ਜੰਮਕੇ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ ਕਿ ਪੀਜੀਆਈ ‘ਚ ਕਾਫ਼ੀ ਭੀੜ ਹੁੰਦੀ ਸੀ। ਖੁਸ਼ੀ ਹੈ ਕਿ ਮੋਹਾਲੀ ‘ਚ 350 ਬੈੱਡ ਵਾਲਾ ਹਸਪਤਾਲ ਬਨਣ ਜਾ ਰਿਹਾ ਹੈ।

ਕਾਂਗਰਸ ਨੂੰ ਝਟਕਾ, ਸੀਨੀਅਰ ਆਗੂ ਨੇ ਛੱਡਿਆ ਸਾਥ, ਆਮ ਆਦਮੀ ਪਾਰਟੀ ਦੀ ਵਧੀ ਤਾਕਤ || D5 Channel Punjabi

ਉਨ੍ਹਾਂ ਨੇ ਕਿਹਾ ਕਿ ਹਸਪਤਾਲ ਦਾ ਸਾਰਾ ਕੰਮ ਬਲਬੀਰ ਸਿੱਧੂ ਨੇ ਕਰਵਾਇਆ ਹੈ, ਮੈਂ ਤਾਂ ਸਿਰਫ ਨੀਂਹ ਪੱਥਰ ਰੱਖਿਆ ਹੈ। ਮੈਂ ਬਲਬੀਰ ਸਿੱਧੂ ਦਾ ਪਿਆਰ ਅਤੇ ਗੁੱਸਾ ਦੋਵੇਂ ਦੇਖੇ ਹਨ। ਸਿੱਧੂ ਜੋ ਵੀ ਲਿਖਣਗੇ ਅਸੀਂ ਉਹ ਪਾਸ ਕਰਾਂਗੇ। ਇਸਦੇ ਨਾਲ ਹੀ ਉਨ੍ਹਾਂ ਨੇ ਸਾਫ਼ ਕੀਤਾ ਕਿ ਜ਼ਲਦ ਹੀ ਪਾਰਟੀ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦੇਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button