Breaking NewsD5 specialNewsPunjabTop News

Navjot Sidhu ਨੇ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਦੀ ਸਿੱਖਿਆ ਮੰਤਰੀ Pargat Singh ਨਾਲ ਕਰਵਾਈ ਗੱਲਬਾਤ, ਦਿੱਤਾ ਇਹ ਭਰੋਸਾ

ਪਟਿਆਲਾ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਦੀ ਸਿੱਖਿਆ ਮੰਤਰੀ ਪਰਗਟ ਸਿੰਘ ਨਾਲ ਗੱਲਬਾਤ ਕਰਵਾਈ। ਪਰਗਟ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਸ਼ਾਮ 7 ਵਜੇ ਸਿੱਖਿਆ ਸਕੱਤਰ ਅਜੇ ਸ਼ਰਮਾ ਨਾਲ ਮੀਟਿੰਗ ਕਰਨਗੇ।

🔴LIVE ਰਾਜਪਾਲ ਨੇ ਝਾੜਿਆ ਮੋਦੀ, ਕਿਸਾਨਾਂ ਦੀ ਕਰਤੀ ਪੂਰੀ ਸਪੋਟ, ਦਿੱਤੀ ਖੁਸ਼ਖਬਰੀ, ਮੰਨਣੀ ਪੈਣੀ ਗੱਲ

ਦੂਜੇ ਪਾਸੇ ਅਧਿਆਪਕਾਂ ਨੇ ਐਲਾਨ ਕੀਤਾ ਕਿ ਉਹ ਸ਼ਾਮ 7 ਵਜੇ ਤੱਕ ਇਸੇ ਤਰ੍ਹਾਂ ਪਰਗਟ ਸਿੰਘ ਦੇ ਘਰ ਦੇ ਬਾਹਰ ਧਰਨੇ ‘ਤੇ ਬੈਠੇ ਰਹਿਣਗੇ। ਦੱਸਣਯੋਗ ਹੈ ਕਿ ਸੰਯੁਕਤ ਅਧਿਆਪਕ ਫ੍ਰੰਟ ਪੰਜਾਬ ਦੇ ਬੈਨਰ ਹੇਠ 180 ਅਧਿਆਪਕਾਂ ਦੇ ਨਾਲ ਹੋਈ ਗੈਰਕਾਨੂੰਨੀ ਧੱਕੇਸ਼ਾਹੀ ਦੇ ਵਿਰੋਧ ‘ਚ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button