SportsBreaking NewsD5 specialNews
French Open Badminton Tournament: P.V Sindhu ਸੈਮੀਫਾਈਨਲ ‘ਚ, Lakshya Sen ਬਾਹਰ
ਪੈਰਿਸ : ਭਾਰਤ ਦੀ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ P.V Sindhu ਨੇ ਆਪਣੀ ਸ਼ਾਨਦਾਰ ਫਾਰਮ ਨੂੰ ਜਾਰੀ ਰੱਖਦਿਆਂ French Open Badminton Tournament ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ ਜਦਕਿ Lakshya Sen ਹਾਰ ਕੇ ਬਾਹਰ ਹੋ ਗਏ।
Punjab Election 2022 : Bhagwant Maan ਹੋਊ AAP ਦਾ CM Face? || D5 Channel Punjabi
ਮੌਜੂਦਾ ਵਿਸ਼ਵ ਚੈਂਪੀਅਨ ਸਿੰਧੂ ਨੇ ਕੁਆਰਟਰ ਫਾਈਨਲ ਵਿੱਚ ਅੱਠਵਾਂ ਦਰਜਾ ਪ੍ਰਾਪਤ ਥਾਈਲੈਂਡ ਦੀ Busanan Ongbamrungphan ਨੂੰ 21-14, 21-14 ਨਾਲ ਹਰਾਇਆ।ਇਸ ਨਾਲ ਸਿੰਧੂ ਦਾ ਉਸ ਖਿਲਾਫ ਜਿੱਤ ਦਾ ਰਿਕਾਰਡ ਵੀ 14-1 ਹੋ ਗਿਆ। ਇਸ ਤੋਂ ਪਹਿਲਾਂ ਦੂਜੇ ਦੌਰ ਵਿੱਚ ਉਸ ਨੇ ਡੈਨਮਾਰਕ ਦੇ Line Christopherson ਨੂੰ ਹਰਾਇਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.