Breaking NewsD5 specialNewsPunjabTop News
ਸੂਤਰਾਂ ਦੇ ਹਵਾਲੇ ਵੱਡੀ ਖ਼ਬਰ : Razia Sultana ਦਾ ਅਸਤੀਫ਼ਾ ਹੋਇਆ ਨਾਮੰਜੂਰ, ਅੱਜ Cabinet Meeting ‘ਚ ਵੀ ਲੈ ਸਕਦੀ ਹੈ ਹਿੱਸਾ

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਤਿਆਗਪੱਤਰ ਦੇਣ ਵਾਲੀ ਰਜ਼ੀਆ ਸੁਲਤਾਨਾ ਦਾ ਅਸਤੀਫ਼ਾ ਨਾਮੰਜੂਰ ਹੋ ਗਿਆ ਹੈ।
Khabran Da Sira🔴LIVE: ਲਖੀਮਪੁਰ ਮਾਮਲੇ ‘ਚ ਨਵਾਂ ਮੋੜ, ਖਤਰੇ ‘ਚ CM ਦੀ ਕੁਰਸੀ ? ਸਰਕਾਰ ਦਾ ਕਿਸਾਨਾਂ ਨੂੰ ਤੋਹਫਾ
ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਜ਼ੀਆ ਸੁਲਤਾਨਾ ਨਾਲ ਖੁਦ ਗੱਲਬਾਤ ਕੀਤੀ, ਜਿਸਤੋਂ ਬਾਅਦ ਅਸਤੀਆ ਨਾਮੰਜੂਰ ਕਰ ਦਿੱਤਾ ਗਿਆ। ਇਸਦੇ ਨਾਲ ਹੀ ਰਜ਼ੀਆ ਸੁਲਤਾਨਾ ਅੱਜ ਹੋਣ ਵਾਲੀ ਕੈਬਨਿਟ ਮੀਟਿੰਗ ‘ਚ ਵੀ ਹਿੱਸਾ ਲੈ ਸਕਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.