Breaking NewsD5 specialIndiaNewsPunjab

ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਸਰਦ ਰੁੱਤ ਦੇ ਲਈ ਬੰਦ ਹੋਏ

ਚਮੋਲੀ:ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਸਰਦ ਰੁੱਤ ਦੇ ਲਈ ਬੰਦ ਕਰ ਦਿੱਤੇ ਗਏ ਹਨ।ਦਰਵਾਜ਼ੇ ਬੰਦ ਕਰਨ ਦੀ ਪ੍ਰਕਿਰਿਆ ਸਵੇਰੇ 9 ਵਜੇ ਸਬਦ-ਕੀਰਤਨ ਨਾਲ ਸ਼ੁਰੂ ਹੋਈ। ਪ੍ਰੋਗਰਾਮ ਦੁਪਹਿਰ 12:00 ਵਜੇ ਤੱਕ ਚੱਲਦਾ ਰਿਹਾ।

ਮੋਦੀ ਦੇ ਉਲਟ ਹੋਇਆ ਬੀਜੇਪੀ ਲੀਡਰ, ਕਿਸਾਨਾਂ ਕਰਕੇ ਲੈ ਲਿਆ ਸਿੱਧਾ ਪੰਗਾ || D5 Channel Punjabi

ਅੰਤਿਮ ਅਰਦਾਸ ਦੁਪਹਿਰ 12.30 ਵਜੇ ਹੋਈ।ਇਸ ਤੋਂ ਬਾਅਦ ਦੁਪਹਿਰ 1 ਵਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਿਆ ਗਿਆ ਅਤੇ ਦੁਪਹਿਰ 1.30 ਵਜੇ ਧਾਮ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button