Breaking NewsD5 specialIndiaNewsTop News
Air India ਦਾ ਨਵਾਂ ਮਾਲਿਕ ਬਣਿਆ Tata Group, ਸਭ ਤੋਂ ਜ਼ਿਆਦਾ ਕੀਮਤ ਲਗਾ ਕੇ ਜਿੱਤੀ ਬੋਲੀ
ਨਵੀਂ ਦਿੱਲੀ : ਕਰਜ ਦੇ ਬੋਝ ਹੇਠ ਦੱਬੀ ਸਰਕਾਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦੇ ਕਬਜ਼ੇ ਲਈ ਟਾਟਾ ਗਰੁਪ ਨੇ ਸਭ ਤੋਂ ਵੱਡੀ ਕੀਮਤ ਲਗਾ ਕੇ ਬੋਲੀ ਜਿੱਤ ਲਈ ਹੈ। ਏਅਰ ਇੰਡੀਆ ਲਈ ਟਾਟਾ ਗਰੁੱਪ ਅਤੇ ਸਪਾਈਸਜੈੱਟ ਦੇ ਅਜੈ ਸਿੰਘ ਨੇ ਬੋਲੀ ਲਗਾਈ ਸੀ।
Kisan Bill 2020 : ਕਿਸਾਨਾਂ ਨੇ ਕਮਰੇ ‘ਚ ਬੰਦ ਕਰਤਾ ਬੀਜੇਪੀ ਲੀਡਰ! ਹੋਰ ਲਵੋ ਕਿਸਾਨਾਂ ਨਾਲ ਪੰਗੇ ||
ਦੱਸ ਦਈਏ ਕਿ ਏਅਰ ਇੰਡੀਆ ਦੀ ਸ਼ੁਰੂਆਤ 1932 ‘ਚ ਟਾਟਾ ਗਰੁਪ ਨੇ ਹੀ ਕੀਤੀ ਸੀ। ਟਾਟਾ ਗਰੁਪ ਦੇ ਜੇ.ਆਰ.ਡੀ.ਟਾਟਾ ਨੇ ਇਸਦੀ ਸ਼ੁਰੂਆਤ ਕੀਤੀ ਸੀ, ਉਹ ਖੁਦ ਵੀ ਇੱਕ ਬੇਹੱਦ ਕੁਸ਼ਲ ਪਾਇਲਟ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.