Breaking NewsD5 specialIndiaNewsTop News

ਕਰਨਾਲ ‘ਚ ਇੰਟਰਨੈੱਟ ਸੇਵਾ ਬਹਾਲ

ਹਰਿਆਣਾ : ਕਿਸਾਨਾਂ ਦੀ ਮਹਾਪੰਚਾਇਤ ਦੇ ਐਲਾਨ ਤੋਂ ਬਾਅਦ ਹਰਿਆਣਾ ਸਰਕਾਰ ਦੇ ਵੱਲੋਂ ਨੈੱਟ ਬੰਦ ਕੀਤਾ ਗਿਆ ਸੀ। ਬੀਤੇ 3 ਦਿਨਾਂ ਤੋਂ ਕਰਨਾਲ ਦੇ ਵਿੱਚ ਇੰਟਰਨੈੱਟ ਸੇਵਾ ਬੰਦ ਸੀ ਜੋ ਕਿ ਅੱਜ ਸਰਕਾਰ ਵੱਲੋਂ ਮੁੜ ਬਹਾਲ ਕਰ ਦਿੱਤੀ ਗਈ ਹੈ।

Agriculture Minister ਨੇ ਮੰਨੀ ਕਿਸਾਨਾਂ ਦੀ ਗੱਲ! MSP ’ਤੇ ਵੱਡਾ ਫੈਸਲਾ! Home Minister ਕਾਰਵਾਈ ਲਈ ਤਿਆਰ |

ਹਰਿਆਣਾ ਸਰਕਾਰ ਦਾ ਕਹਿਣਾ ਸੀ ਕਿ ਅੰਦੋਲਨ ਸ਼ਾਤੀ ਨਾਲ ਕੀਤੇ ਜਾਂਦੇ ਹਨ ਇਸ ਲਈ ਇੰਟਰਨੈੱਟ ਸੇਵਾ ਬੰਦ ਕੀਤੀ ਗਈ ਸੀ ਪਰ ਸਰਕਾਰ ਜਿੰਨੀ ਮਰਜੀ ਕੋਸ਼ਿਸ ਕਰ ਲਏ ਫਿਰ ਵੀ ਕਿਸਾਨਾਂ ਦਾ ਅੰਦੋਲਨ ਹਮੇਸ਼ਾ ਚੜਦੀਕਲਾ ਦੇ ਵਿੱਚ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button