ਸੈਣੀ ਦੀ ਰਿਹਾਈ ‘ਤੇ ਵਿਵਾਦ : ਰੰਧਾਵਾ ਦੇ ਬਿਆਨ ‘ਤੇ ਕੈਪਟਨ ਨੇ ਦਿੱਤਾ ਜਵਾਬ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਰਿਹਾਈ ‘ਤੇ ਵਿਵਾਦ ਛਿੜ ਗਿਆ ਹੈ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੈਣੀ ਨੂੰ ਰਾਹਤ ‘ਤੇ ਨਾਰਾਜ਼ਗੀ ਵਿਅਕਤ ਕਰਦੇ ਹੋਏ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ AG ਅਤੁਲ ਨੰਦਾ ਨੂੰ ਹਟਾਣ ਦੀ ਮੰਗ ਕੀਤੀ ਸੀ।
Kisan Bill 2020 :ਮੁੱਖ ਮੰਤਰੀ ਕੈਪਟਨ ਨੇ ਦਿੱਤੀ ਵੱਡੀ ਖੁਸ਼ਖਬਰੀ, ਬਾਗੋ-ਬਾਗ ਹੋਏ ਲੋਕ
ਜਿਸ ਤੋਂ ਬਾਅਦ ਮੁੱਖਮੰਤਰੀ ਨੇ ਉਨ੍ਹਾਂ ਦੇ ਬਿਆਨ ‘ਤੇ ਜਵਾਬ ਦਿੱਤਾ ਹੈ। ਰੰਧਾਵਾ ਦੇ ਨਾਲ ਸਾਰੇ ਪਾਰਟੀ ਨੇਤਾਵਾਂ ਨੂੰ ਨਸੀਹਤ ਦਿੰਦੇ ਹੋਏ ਕੈਪਟਨ ਨੇ ਕਿਹਾ ਕਿ ਸੰਵੇਦਨਸ਼ੀਲ ਮੁੱਦਿਆਂ ‘ਤੇ ਪਾਰਟੀ ਫੌਰਮ ‘ਤੇ ਗੱਲ ਰੱਖੋ। ਮੈਂ ਸਾਰੇ ਕੈਬਨਿਟ ਅਤੇ ਪਾਰਟੀ ਸਾਥੀਆਂ ਨੂੰ ਸਲਾਹ ਦਿੰਦਾ ਹਾਂ ਕਿ ਬਿਆਨ ਜਾਰੀ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਕੀਤੀ ਜਾਵੇ।
‘I advise all cabinet & party colleagues to check facts before issuing statements. I suggest they should discuss all issues, especially sensitive ones, either with me or on @INCPunjab platform before going public’: @capt_amarinder in response to remarks by @Sukhjinder_INC pic.twitter.com/t6YlMJbMEm
— Raveen Thukral (@RT_MediaAdvPBCM) August 20, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.