Breaking NewsD5 specialIndiaNewsTop News

ਰਾਮੂਵਾਲੀਆ ਦੀ ਬੇਟੀ ਅਮਨਜੋਤ ਕੌਰ ਬੀਜੇਪੀ ‘ਚ ਸ਼ਾਮਿਲ

ਨਵੀਂ ਦਿੱਲੀ : ਬਲਵੰਤ ਸਿੰਘ ਰਾਮੂਵਾਲੀਆ ਦੀ ਬੇਟੀ ਅਮਨਜੋਤ ਕੌਰ ਰਾਮੂਵਾਲੀਆ ਬੀਜੇਪੀ ‘ਚ ਸ਼ਾਮਿਲ ਹੋ ਗਈ ਹੈ।

🔴LIVE| ਕਿਸਾਨਾਂ ਨੇ ਘੇਰ ਲਿਆ ਅਮਰਿੰਦਰ ਸਿੰਘ, ਮਾਹੌਲ ਗਰਮ! ਅਡਾਨੀਆਂ ਨੇ ਟੇਕੇ ਕਿਸਾਨਾਂ ਅੱਗੇ ਗੋਡੇ, ਮੰਨੀ ਗਲਤੀ!

ਅਮਨਜੋਤ ਕੌਰ ਤੋਂ ਬਿਨ੍ਹਾਂ ਹੋਰ ਅਕਾਲੀ ਲੀਡਰਾਂ ਜਿਵੇਂ ਕਿ ਗੁਰਪ੍ਰੀਤ ਸਿੰਘ, ਚੰਦ ਸਿੰਘ ਚੱਠਾ, ਚੇਤਨ ਮੋਹਨ ਜੋਸ਼ੀ, ਬਲਜਿੰਦਰ ਸਿੰਘ ਡਕੋਹਾ ਅਤੇ ਜਥੇਦਾਰ ਪ੍ਰੀਤਮ ਸਿੰਘ ਨੇ ਬੀ ਜੇ ਪੀ ਦਾ ਪੱਲਾ ਫੜਿਆ ਹੈ ਅਤੇ ਇਨ੍ਹਾਂ ਸਾਰਿਆਂ ਨੂੰ ਬੀ ਜੇ ਪੀ ਲੀਡਰ, ਗਜੇਂਦਰ ਸ਼ੇਖਾਵਤ ਅਤੇ ਤਰੁਣ ਚੁੱਘ ਨੇ ਪਾਰਟੀ ‘ਚ ਸ਼ਾਮਿਲ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button