Breaking NewsD5 specialNewsPunjabTop News

ਲਾਰੈਂਸ ਬਿਸ਼ਨੋਈ ਨਾਲ ਜੁੜੇ Gangster ਕੁਲਬੀਰ ਨਰੂਆਣਾ ਕਤਲ ਮਾਮਲੇ ਦੇ ਤਾਰ, ਹੱਤਿਆਰੇ ਮੰਨਾ ਨੂੰ ਦਿੱਤਾ ਸੀ ਹਥਿਆਰ : ਸੂਤਰ

ਚੰਡੀਗੜ੍ਹ : ਸਾਬਕਾ ਗੈਂਗਸਟਰ ਕੁਲਬੀਰ ਨਰੂਆਣਾ ਦੀ ਹੱਤਿਆ ਦੇ ਤਾਰ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਜੁੜ ਰਹੇ ਹਨ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਲਾਰੈਂਸ ਬਿਸ਼ਨੋਈ ਨੇ ਹਤਿਆਰੇ ਮੰਨਾ ਨੂੰ ਹਥਿਆਰ ਉਪਲੱਬਧ ਕਰਵਾਏ ਸਨ। ਲਾਰੈਂਸ ਬਿਸ਼ਨੋਈ ਨੇ ਗੋਲਡੀ ਦੀ ਮਦਦ ਨਾਲ ਮੰਨਾ ਨੂੰ ਅਸਲਾ ਉਪਲਬਧ ਕਰਵਾਇਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button