Breaking NewsD5 specialInternationalNewsTop NewsUncategorized

ਡੋਨਾਲਡ ਟਰੰਪ ਪਾਕਿਸਤਾਨ ‘ਚ ਵੇਚ ਰਿਹੈ ਕੁਲਫੀਆਂ !

ਇਸਲਾਮਾਬਾਦ : ਇੱਕ ਵਾਰ ਫਿਰ ਤੋਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਸੋਸ਼ਲ ਮੀਡੀਆ ਦੀ ਦੁਨੀਆ ‘ਚ ਛਾਏ ਹੋਏ ਹਨ ਅਤੇ ਇਸ ਵਾਰ ਦੀ ਵਜ੍ਹਾ ਹੈ ਇੱਕ ਵਾਇਰਲ ਵੀਡੀਓ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ‘ਚ ਇੱਕ ਸ਼ਖਸ ਕੁਲਫੀ ਵੇਚ ਰਿਹੈ ਹੈ ਅਤੇ ਗੀਤ ਗਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਸ਼ਖਸ ਨੂੰ ਦੇਖਣ ਤੋਂ ਬਾਅਦ ਇੱਕ ਪਲ ਲਈ ਤੁਹਾਡੀਆਂ ਨਜਰਾਂ ਵੀ ਧੋਖਾ ਖਾ ਜਾਣਗੀਆਂ ਕਿਉਂਕਿ ਇਸ ਸ਼ਖਸ ਦਾ ਚਿਹਰਾ ਕਾਫ਼ੀ ਹੱਦ ਤੱਕ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨਾਲ ਮਿਲ ਰਿਹਾ ਹੈ।

ਭਾਜਪਾ ਆਗੂ ਨੇ ਹਰਜੀਤ ਗਰੇਵਾਲ ਨੂੰ ਸੁਣਾਈਆਂ ਖਰੀਆਂ-ਖਰੀਆਂ ! ਫਿਰ ਪਿਆ ਕਲੇਸ਼ ! ਹੋ ਗਏ ਆਹਮੋ-ਸਾਹਮਣੇ!

ਇਹ ਵੀਡੀਓ ਲੋਕਾਂ ਦੀਆਂ ਨਜਰਾਂ ‘ਚ ਉਦੋਂ ਆਇਆ ਜਦੋਂ ਪਾਕਿਸਤਾਨੀ ਗਾਇਕ ਸ਼ਹਜਾਦ ਰਾਏ ਨੇ ਇਸਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ। ਇਸ ਤੋਂ ਬਾਅਦ ਇਹ ਵੀਡੀਓ ਟਵਿਟਰ ‘ਤੇ ਵੀ ਛਾਅ ਗਿਆ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਫਿਰ ਉਨ੍ਹਾਂ ਨੇ ਟਵਿਟਰ ‘ਤੇ ਲਿਖਿਆ – ‘ਕੋਈ ਇਸ ਕੁਲਫੀ ਵਾਲੇ ਭਰਾ ਨੂੰ ਜਾਣਦਾ ਹੈ ਤਾਂ ਪਲੀਜ਼ ਦੱਸੋਂ। ਮੈਂ ਉਨ੍ਹਾਂ ਨੂੰ ਲੱਭ ਰਿਹਾ ਹਾਂ’। ਫਿਰ ਦੇਖਦੇ ਹੀ ਦੇਖਦੇ, ਕਈ ਫੈਂਨਜ਼ ਉਨ੍ਹਾਂ ਨੂੰ ਜਵਾਬ ਦੇਣ ਲੱਗੇ ਕਿ ਉਹ ਪਾਕਿਸਤਾਨ ‘ਚ ਪੰਜਾਬ ਦੇ ਸਾਹਿਵਾਲ ਦਾ ਰਹਿਣ ਵਾਲਾ ਹੈ। ਰਾਏ ਨੇ ਕਿਹਾ ਕਿ ਉਹ ਉਨ੍ਹਾਂ ਦੀ ਮਦਦ ਕਰਨਾ ਚਾਹੁੰਦੇ ਹਨ।

 

View this post on Instagram

 

A post shared by Shehzad Roy (@officialshehzadroy)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button